ਸੈਕਸ ਦਾ ਟਾਈਮ ਵਧਾਉਣ ਲਈ ਹੁਣ ਤੱਕ ਤੁਸੀਂ ਘਰੇਲੂ ਨੁਸਖੇ ਜਾਂ ਗੋਲੀਆਂ, ਕੈਪਸੂਲ, ਕਰੀਮ, ਸਪ੍ਰੇਅ ਅਦਿ ਬਾਰੇ ਤਾਂ ਸੁਣਿਆ ਹੋਵੇਗਾ ਜੋ ਕਿ ਤੁਹਾਡਾ ਸੈਕਸ ਦਾ ਟਾਈਮ ਦਸ ਤੋਂ ਪੰਦਰਾਂ ਮਿੰਟ ਤੱਕ ਵਧਾ ਦਿੰਦੇ ਹਨ. ਪਰ ਅੱਜ ਅਸੀਂ ਤੁਹਾਨੂੰ ਜਿਸ ਐਕਸਰਸਾਈਜ ਬਾਰੇ ਦੱਸਣ ਜਾ ਰਹੇ ਹਾਂ ਇਸ ਦੀ ਮੱਦਦ ਨਾਲ ਤੁਸੀਂ ਸੈਕਸ ਦਾ ਟਾਈਮ ਤਾਂ ਵਧਾ ਹੀ ਸਕਦੇ ਹੋ ਇਸ ਨਾਲ ਸ਼ਰੀਰ ਨੂੰ ਹੋਰ ਵੀ ਕਈ ਫਾਇਦੇ ਮਿਲਦੇ ਹਨ. ਇਸ ਦੀ ਮੱਦਦ ਨਾਲ ਤੁਸੀਂ ਜਦੋਂ ਚਾਹੋਗੇ ਉਦੋਂ ਹੀ ਤੁਾਹਡਾ ਵੀਰਜ ਨਿਕਲੇਗਾ.
ਇਸ ਐਕਸਰਸਾਈਜ ਦਾ ਨਾਂ "ਕੀਗਲ ਐਕਸਾਰਸਾਈਜ" ਹੈ, ਇਸ ਐਕਸਰਸਾਈਜ ਨੂੰ ਦਿਨ ਵਿੱਚ ਤਿੰਨ ਚਾਰ ਵਾਰ ਕਰ ਸਕਦੇ ਹੋ ਇਸ ਦਾ ਅਸਰ ਚਾਰ ਤੋਂ ਛੇ ਹਫਤਿਆਂ ਵਿੱਚ ਦਿਖਣ ਲੱਗਦਾ ਹੈ. ਜਿਹਨਾਂ ਲੋਕਾਂ ਨੇ ਇਸ ਐਕਸਰਸਾਈਜ ਨੂੰ ਕੀਤਾ ਹੈ ਉਸਦੇ ਨਤੀਜੇ ਇਸ ਪ੍ਰਕਾਰ ਹਨ 40% ਲੋਕਾਂ ਵਿੱਚ ਜਲਦੀ ਵੀਰਜ ਨਿਕਲਣ ਦੀ ਸਮੱਸਿਆ ਖਤਮ ਹੋ ਗਈ, 35% ਲੋਕਾਂ ਦੇ ਲਿੰਗ ਦੇ ਖੜੇ ਹੋਣ ਦੀ ਸਮੱਸਿਆ ਵਿੱਚ ਸੁਧਾਰ ਹੋਇਆ, ਇਸ ਐਕਸਰਸਾਈਜ ਨੂੰ ਕਰਨ ਦਾ ਤਰੀਕਾ ਸਾਈਡ ਤੇ ਦਿੱਤੀ ਹੋਈ ਫੋਟੋ ਵਿੱਚ ਦਿੱਤਾ ਹੈ, ਇਸ ਨੂੰ ਤੁਸੀਂ ਲੱਗਭੱਗ ਦੱਸ ਤੋਂ ਵੀਹ ਵਾਰ ਅੱਪ ਡਾਊਨ (ਹੇਠਾਂ-ਉੱਪਰ) ਕਰਨਾ ਹੈ.