Contact Us
  0°C
mode_comment Editor calendar_month 02.04.26  watch_later 05.52 PM  timeline 13574  numbers 1685  arrow_drop_down40
ਵਿਆਹ ਦਾ ਝਾਸਾਂ ਦੇ ਮੁੰਡੇ ਨੇ ਆਵਦੇ ਦੋਸਤ ਦਾ ਕਰਵਾ ਦਿੱਤਾ ਲਿੰ.ਗ ਚੇਂਜ ਬਣਾ ਦਿੱਤਾ ਕੁੜੀ, ਹੁਣ ਮੁੱਕਰ ਗਿਆ

ਅਜਬ ਗਜਬ ਮਾਮਲੇ ਵਿੱਚ ਇਕ ਨੌਜਵਾਨ ਨਾਲ ਵੱਡਾ ਧੋਖਾ ਹੋਇਆ. ਵਿਆਹ ਦੇ ਨਾਂ ’ਤੇ ਉਸਦਾ ਲਿੰਗ ਬਦਲਵਾ ਦਿੱਤਾ ਗਿਆ, ਪਰ ਬਾਅਦ ਵਿੱਚ ਉਸਦਾ ਪ੍ਰੇਮੀ ਹੀ ਮੁੱਕਰ ਗਿਆ. ਕਹਾਣੀ ਇਸ ਤਰਾਂ ਹੈ ਕਿ.

ਮਮਤਾਜ ਨਾਂ ਦੇ ਵਿਅਕਤੀ ਨੇ ਆਪਣੇ ਸਾਥੀ ਨੂੰ ਵਿਆਹ ਦਾ ਝਾਂਸਾ ਦੇ ਕੇ ਲਿੰਗ ਬਦਲਵਾਉਣ ਲਈ ਮਨਾਇਆ. ਦੋਵੇਂ ਇਕੱਠੇ ਆਰਕੈਸਟਰਾ ਵਿੱਚ ਕੰਮ ਕਰਦੇ ਸਨ ਤੇ ਦੋਸਤੀ ਪਿਆਰ ਵਿੱਚ ਬਦਲ ਗਈ ਸੀ. ਆਪਰੇਸ਼ਨ ਤੋਂ ਬਾਅਦ ਨੌਜਵਾਨ ਦੀ ਆਵਾਜ਼ ਤੇ ਸਰੀਰ ਵਿੱਚ ਵੱਡੇ ਬਦਲਾਅ ਆਏ ਅਤੇ ਉਸਨੇ ਆਪਣਾ ਨਾਂ ਵੀ ਬਦਲ ਲਿਆ. ਪਰ ਕੁਝ ਸਮੇਂ ਬਾਅਦ ਦੋਸ਼ੀ ਨੇ ਉਸਨੂੰ ਛੱਡ ਦਿੱਤਾ. ਪੁਲਿਸ ਨੇ ਮਮਤਾਜ ਖ਼ਿਲਾਫ਼ ਕਈ ਗੰਭੀਰ ਧਾਰਾਵਾਂ ਹੇਠ ਕੇਸ ਦਰਜ ਕਰਕੇ ਉਸਨੂੰ ਜੇਲ੍ਹ ਭੇਜ ਦਿੱਤਾ ਹੈ. ਇਹ ਘਟਨਾ ਗੋਰਖਪੁਰ ਦੀ ਹੈ.

Popular Post
Advertisement
Trending