ਟਿਊਸ਼ਨ ਪੜਾਉਣ ਵਾਲੀ ਇਸ ਲੜਕੀ ਵੱਲੋਂ ਆਪਣੀ ਭੈਣ ਨਾਲ ਮਿਲ ਕੇ ਇਸ ਮਾਮਲੇ ਨੂੰ ਅੰਜਾਮ ਦਿੱਤਾ ਹੈ, ਇਹਨਾਂ ਦੋਵਾਂ ਨੇ ਮਿਲ ਕੇ ਲੜਕੇ ਨਾਲ ਸ਼.ਰੀ.ਰ.ਕ ਸਬੰਧ ਬਣਾਏ ਤੇ ਅੱਗੇ ਪੜੋ ਕੀ ਸੀ ਇਸ ਕੇਸ ਦਾ ਪੂਰਾ ਮਾਮਲਾ ਅਤੇ ਕਿਉਂ ਕੀਤਾ ਗਿਆ ਇਹ ਸਭ.
ਦਰਅਸਲ ਇਹ ਪੰਦਰਾਂ ਸਾਲ ਦਾ ਲੜਕਾ ਇਹਨਾਂ ਲੜਕੀਆਂ ਕੋਲ ਟਿਊਸ਼ਨ ਪੜਦਾ ਸੀ, ਜਦੋਂ ਉਹਨਾਂ ਲੜਕੀਆਂ ਨੂੰ ਪਤਾ ਲੱਗਿਆ ਕਿ ਉਹ ਲੜਕਾ ਅਮੀਰ ਖਾਨਦਾਨ ਤੋਂ ਹੈ ਤਾਂ ਉ੍ਹਹਨਾਂ ਲੜਕੀਆਂ ਦੇ ਮਨ ਇਸ ਲੜਕੇ ਤੋਂ ਪੈਸੇ ਕਢਵਾਉਣ ਦੀ ਸਾਜਿਸ਼ ਆਈ. ਇਸ ਦੇ ਲਈ ਲੜਕੇ ਨੂੰ ਪਹਿਲਾਂ ਕੋਲਡ ਡ੍ਰਿੰਕ ਵਿੱਚ ਨਸ਼ੇ ਦੀਆਂ ਗੋਲੀਆਂ ਪਾ ਦਿੱਤੀਆਂ ਅਤੇ ਉਸ ਤੋਂ ਬਾਅਦ ਉਸ ਨੂੰ ਗੰ.ਦੀ ਵੀਡੀਓ ਦਿਖਾਈ ਅਤੇ ਬਾਅਦ ਵਿੱਚ ਉਸ ਨਾਲ ਗੰਦਾ ਕੰਮ ਕੀਤਾ ਅਤੇ ਮੋਬਾਇਲ ਤੇ ਵੀਡੀਓ ਵੀ ਬਣਾ ਲਈ. ਉਸ ਤੋਂ ਬਾਅਦ ਉਸ ਨੂੰ ਇਹ ਵੀਡੀਓ ਦਿਖਾ ਕੇ ਕਿਹਾ ਗਿਆ ਜੇਕਰ ਉਹ ਪੈਸੇ ਨਾ ਲੈ ਕੇ ਆਇਆ ਤਾਂ ਇਹ ਵੀਡੀਓ ਵੱਟਸਐਪ , ਫੇਸਬੁੱਕ ਤੇ ਅਪਲੋਡ ਕਰ ਦਿੱਤੀ ਜਾਵੇਗੀ. ਇਸ ਮਾਮਲੇ ਵਿੱਚ ਕੁੜੀਆ ਦਾ ਭਰਾ ਵੀ ਸ਼ਾਮਿਲ ਸੀ.