Contact Us
  0°C
mode_comment Editor calendar_month 28.10.26  watch_later 01.24 PM  timeline 22242  numbers 1655  arrow_drop_up68
ਲੜਕੀ ਕਹਿੰਦੀ ਮੇਰਾ ਪਤੀ ਮੇਰੀ ਗ.ਲ.ਤ ਜਗ੍ਹਾ ਬਣਾਉਂਦਾ ਸੀ ਸੰ.ਬੰ.ਧ, ਕਦੇ ਕਹਿੰਦਾ ਮੂੰਹ ਕਦੇ

ਲੜਕੀ ਵੱਲੋਂ ਆਪਣੇ ਪਤੀ ਉੱਪਰ ਇਲਜਾਮ ਲਗਾਏ ਗਏ ਹਨ ਕਿ ਉਸਦਾ ਪਤੀ ਉਸ ਦੀ ਗਲਤ ਜਗ੍ਹਾ ਸੰ.ਬੰ.ਧ ਬਣਾਉਂਦਾ ਸੀ. ਮਤਲਬ ਕਿ ਉਸ ਨਾਲ ਗੈਰ ਕੁ.ਦਰਤੀ ਸੰ.ਬੰ.ਧ ਬਣਾਉਂਦਾ ਸੀ. ਅਤੇ ਕਈ ਹੋਰ ਵੀ ਗਲਤ ਜਗ੍ਹਾ ਤੇ ਆਪਣਾ ਅੰ.ਗ ਪਾਉਂਦਾ ਸੀ. ਜੇਕਰ ਮੈਂ ਉਸਨੂੰ ਰੋਕਦੀ ਸੀ ਤਾਂ ਓਹ ਧੱਕੇ ਨਾਲ. ਜਾਣੋ ਪੂਰਾ ਮਾਮਲਾ.

ਜਦੋਂ ਓਹ ਉਸ ਨੂੰ ਰੋਕਦੀ ਸੀ ਤਾਂ ਓਹ ਧੱਕੇ ਨਾਲ ਇਹ ਸਭ ਕਰਦਾ ਸੀ. ਇਸ ਲਈ ਆਖਿਰਕਾਰ ਪਤਨੀ ਨੇ ਆਪਣੇ ਪਤੀ ਉੱਪਰ FIR ਕਰਵਾ ਦਿੱਤੀ. ਪਰ ਜਦੋਂ ਕੇਸ ਚੱਲਿਆ ਤਾਂ ਅਦਾਲਤ ਨੇ ਇਸ ਨੂੰ ਅਪਰਾਧ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਲੜਕੇ ਉਪਰ ਹੋਈ FIR ਵੀ ਰੱਦ ਕਰ ਦਿੱਤੀ. ਅਦਾਲਤ ਨੇ ਕਿਹਾ ਕਿ ਵਿਆਹ ਤੋਂ ਬਾਅਦ ਧਾਰਾ 377/2022 ਦੇ ਅਨੁਸਾਰ ਪਤਨੀ ਨਾਲ ਕਿਸੇ ਵੀ ਤਰਾਂ ਦੇ ਸੰ.ਬੰ.ਧ ਬਣਾਉਣਾ ਕੋਈ ਅਪਰਾਧ ਨਹੀਂ ਹੈ. ਇਸ ਲਈ ਬਿਨਾਂ ਇਸ ਕੇਸ ਨੁੰ ਅੱਗੇ ਵਧਾਉਂਦੇ ਹੋਏ ਰੱਦ ਕਰਨ ਦੇ ਹੁਕਮ ਦਿੱਤੇ. ਪਰ 1 ਜੁਲਾਈ 2024 ਤੋਂ ਭਾਰਤ ਵਿੱਚ ਪੁਰਾਣੀ ਭਾਰਤੀ ਦੰਡਾਵਲੀ (IPC) ਦੀ ਜਗ੍ਹਾ ਨਵਾਂ ਕਾਨੂੰਨ ਭਾਰਤੀ ਨਿਆ ਸੰਹਿਤਾ (BNS) ਲਾਗੂ ਹੋ ਚੁੱਕਾ ਹੈ, ਜਿਸ ਵਿੱਚੋਂ ਪੁਰਾਣੀ ਧਾਰਾ 377 (ਗੈਰ-ਕੁਦਰਤੀ ਸਬੰਧਾਂ ਵਾਲੀ ਧਾਰਾ) ਨੂੰ ਹਟਾ ਦਿੱਤਾ ਗਿਆ ਹੈ. ਇਹ ਘਟਨਾ ਮੱਧ ਪ੍ਰਦੇਸ਼ ਦੀ ਹੈ.

Popular Post
Advertisement
Trending