
ਬਹੁਤ ਸਾਰੇ ਲੋਕ ਸੈਕਸ ਦੌਰਾਨ ਜਲਦੀ ਵੀਰਜ ਤੋਂ ਬਹੁਤ ਪਰੇਸ਼ਾਨ ਰਹਿੰਦੇ ਹਨ, ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅੱਜ ਅਸੀਂ ਤੁਹਾਨੂੰ ਅਜਿਹਾ ਤਰੀਕਾ ਦੱਸਣ ਜਾ ਰਹੇ ਹਾ ਜੋ ਕਿ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਿਤ ਹੋ ਸਕਦਾ ਹੈ. ਇਸ ਤਰੀਕੇ ਨਾਲ ਬਹੁਤ ਲੋਕਾਂ ਦੀ ਇਹ ਸਮੱਸਿਆ ਕਾਫੀ ਹੱਦ ਤੱਕ ਘੱਟ ਚੁੱਕੀ ਹੈ. ਇਹ ਤਰੀਕਾ ਹੇਠ ਲਿਖੇ ਅਨੁਸਾਰ ਹੈ.
ਆਦਮੀ ਦਾ ਵੀਰਜ ਜਲਦੀ ਨਿਕਲਣਾ ਉਸਦੇ ਟੈਸਟਸਟਰੋਨ ਲੈਵਲ ਤੇ ਨਿਰਭਰ ਕਰਦਾ ਹੈ, ਜੇਕਰ ਇਸਦਾ ਟੈਸਟਸਟਰੋਨ ਲੈਵਲ ਲੋਅ ਹੈ ਤਾਂ ਆਦਮੀ ਦਾ ਵੀਰਜ ਜਲਦੀ ਨਿਕਲ ਜਾਵੇਗਾ. ਅੱਜ ਅਸੀਂ ਤੁਹਾਨੂੰ ਅਜਿਹਾ ਟਾਈਮ ਦੱਸਣ ਜਾ ਰਹੇ ਹਾਂ ਜਦੋਂ ਇਸ ਦਾ ਲੈਵਲ ਜਿਆਦਾ ਹੁੰਦਾ ਹੈ ਅਤੇ ਵੀਰਜ ਜਲਦੀ ਨਹੀਂ ਨਿਕਲਦਾ. ਰਾਤ ਸਮੇਂ ਜੇਕਰ ਤੁਸੀਂ ਕੁੱਝ ਟਾਈਮ ਨੀਂਦ ਲੈਣ ਤੋਂ ਬਾਅਦ 10 ਤੋਂ 11 ਦੇ ਵਿਚਕਾਰ ਸੈਕਸ ਕਰਦੇ ਹੋ ਜਾਂ ਸਵੇਰੇ ਜਾਗਣ ਤੋਂ ਬਾਅਦ 7 ਤੋਂ 8 ਵਜੇ ਵਿਚਕਾਰ ਸੈਕਸ ਕਰਦੇ ਹੋ ਤਾਂ ਸੈਕਸ ਦਾ ਟਾਈਮ ਆਮ ਨਾਲੋਂ ਜਿਆਦਾ ਲੱਗੇਗਾ.