ਸੈਕਸ ਦਾ ਟਾਈਮ ਵਧਾਉਣ ਲਈ ਆਦਮੀ ਕਈ ਤਰਾਂ ਦੇ ਤਰੀਕੇ ਅਪਣਾਉਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਸੈਕਸ ਦਾ ਟਾਈਮ ਵਧਾਉਣ ਵਿੱਚ ਸੈਕਸ ਪੋਜੀਸ਼ਨਾਂ ਵੀ ਬਹੁਤ ਵੱਡਾ ਰੋਲ ਅਦਾ ਕਰਦੀਆਂ ਹਨ? ਜੇਕਰ ਨਹੀਂ, ਤਾਂ ਅਸੀਂ ਤੁਹਾਨੂੰ ਅੱਜ ਇਸ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ. ਆਮ ਤੌਰ ਤੇ ਬਹੁਤ ਲੋਕ ਸੈਕਸ ਦਾ ਟਾਈਮ ਵਧਾਉਣ ਲਈ ਸੌਖੇ ਤੋਂ ਸੋਖੇ ਤਰੀਕੇ ਲੱਭਦੇ ਹਨ ਉਹਨਾਂ ਵਿੱਚੋਂ ਹੀ ਇੱਕ ਹੈ "ਸਵਿੱਚ ਪੋਜੀਸ਼ਨ" ਜਿਸ ਬਾਰੇ ਅੱਜ ਤੁਸੀਂ ਜਾਣੋਗੇ ਜੋ ਕਿ ਹੇਠ ਲਿਖੀ ਹੈ.
ਸਭ ਤੋਂ ਪਹਿਲਾਂ ਜੇਕਰ ਤੂਹਾਨੁੰ ਵੀਰਜ ਜਲਦੀ ਨਿਕਲਣ ਦੀ ਸਮੱਸਿਆ ਹੈ ਤਾਂ ਉਹ ਪੋਜੀਸ਼ਨਾਂ ਦੀ ਵਰਤੋ ਕਦੇ ਨਾਂ ਕਰੋ ਜਿਹਨਾਂ ਵਿੱਚ ਔਰਤਾਂ ਦਾ ਰੋਲ ਜਿਆਦਾ ਹੋਵੇ ਜਿਵੇਂ ਕਿ ਵੂਮੈਨ ਆਨ ਟੋਪ, ਰੀਵਰਸ ਕਾਓ ਗਰਲ ਆਦਿ ਕਿਉਂਕਿ ਇਹਨਾਂ ਵਿੱਚ ਵੀਰਜ ਨੂੰ ਰੋਕਣ ਦਾ ਕੰਟਰੋਲ ਤੁਹਾਡੇ ਵਿੱਚ ਨਹੀਂ ਰਹਿੰਦਾ ਜੇਕਰ ਔਰਤ ਜਲਦੀ ਜਲਦੀ ਸੈਕਸ ਸ਼ੁਰੂ ਕਰ ਦੇਵੇ ਤਾਂ ਤੁਹਾਡਾ ਵੀਰਜ ਛੇਤੀ ਹੀ ਨਿਕਲ ਜਾਵੇਗਾ. ਇਸ ਲਈ ਸਿਰਫ ਉਹ ਪੋਜੀਸ਼ਨਾਂ ਹੀ ਵਰਤੋ ਜਿਹਨਾਂ ਵਿੱਚ ਤੁਹਾਡਾ ਕੰਟਰੋਲ ਹੋਵੇ. ਜਦੋਂ ਤੁਸੀਂ ਇੱਕ ਵਾਰ ਸੈਕਸ ਸ਼ੁਰੂ ਕਰ ਦਿੱਤਾ ਜਦੋਂ ਹੀ ਲੱਗੇ ਕਿ ਤੁਹਾਡਾ ਵੀਰਜ ਨਿਕਲਣ ਵਾਲਾ ਹੈ ਤਾਂ ਸੈਕਸ ਨੂੰ ਰੋਕ ਕੇ ਕਿਸੇ ਹੋਰ ਪੋਜੀਸ਼ਨ ਵਿੱਚ ਸੈਕਸ ਸ਼ੁਰੂ ਕਰ ਦਿਓ ਇਸ ਤਰਾਂ ਜਦੋਂ ਵੀ ਤੁਹਾਨੂੰ ਲੱਗੇ ਕਿ ਵੀਰਜ ਸਖਲਣ ਹੋਣ ਵਾਲਾ ਹੈ ਤਾਂ ਪੋਜੀਸ਼ਨ ਬਦਲ ਦਿਓ. ਅਜਿਹਾ ਲਗਾਤਾਰ ਕਰਦੇ ਰਹਿਣ ਨਾਲ ਵੀਰਜ ਜਲਦੀ ਨਿਕਲਣ ਦੀ ਸਮੱਸਿਆ ਬਹੁਤ ਹੱਦ ਤੱਕ ਘਟ ਜਾਦੀ ਹੈ.