ਕਈ ਔਰਤਾਂ ਦਾ ਮੰਨਣਾ ਹੈ ਕਿ ਸੈਕਸ ਕਰਨ ਨਾਲ ਉਹਨਾਂ ਦੇ ਹਿੱਪ ਦਾ ਸਈਜ ਵੱਧ ਜਾਂਦਾ ਹੈ. ਪਰ ਕਈ ਕਹਿੰਦੀਆਂ ਹਨ ਕਿ ਅਜਿਹਾ ਕੁੱਝ ਨਹੀਂ ਹੁੰਦਾ. ਪਰ ਜਿਆਦਾਤਰ ਔਰਤਾਂ ਇਹੀ ਮੰਨਦੀਆਂ ਹਨ ਕਿ ਸੈਕਸ ਕਰਨ ਨਾਲ ਹਿੱਪ ਦਾ ਸਾਈਜ ਵੱਧਦਾ ਹੈ ਪਰ ਅਸਲ ਵਿੱਚ ਅਜਿਹਾ ਕੁੱਝ ਨਹੀਂ ਹੁੰਦਾ ਤੁਸੀਂ ਚਾਹੇ ਕਿੰਨਾ ਵੀ ਸੈਕਸ ਕਰੋ, ਸੈਕਸ ਕਰਨ ਨਾਲ ਹਿੱਪ ਦਾ ਸਾਈਜ ਕਦੇ ਨਹੀਂ ਵਧੇਗਾ.
ਦਰਅਸਲ, ਸੈਕਸ ਕਰਨ ਨਾਲ ਹਿੱਪ ਦਾ ਸਾਈਜ ਨਹੀਂ ਵਧਦਾ ਜਦਕਿ ਸੈਕਸ ਕਰਦੇ ਸਮੇਂ ਔਰਤਾਂ ਦੇ ਹਿੱਪਸ ਦੀਆਂ ਮਾਸਪੇਸ਼ੀਆਂ ਦੀ ਥੋੜੀ ਬਹੁਤ ਕਾਰਡਿਓ ਐਕਸਰਸਾਈਜ ਹੋ ਜਾਂਦੀ ਹੈ ਜਿਸ ਨਾਲ ਔਰਤਾਂ ਦੇ ਹਿੱਪ ਸਹੀ ਅਕਾਰ ਵਿੱਚ ਆ ਜਾਂਦੇ ਹਨ. ਪਰ ਕਈ ਲੋਕਾਂ ਦੇ ਮਨ ਵਿੱਚ ਇਹ ਧਾਰਨਾ ਹੁੰਦੀ ਹੈ ਕਿ ਸੈਕਸ ਕਰਨ ਨਾਲ ਹਿੱਪ ਦਾ ਸਾਈਜ ਵੱਧ ਜਾਂਦਾ ਹੈ ਜੋ ਕਿ ਪੂਰਨ ਤੌਰ ਤੇ ਗਲਤ ਹੈ.
ਜੇਕਰ ਸੱਚ ਵਿੱਚ ਸੈਕਸ ਕਰਨ ਨਾਲ ਔਰਤਾਂ ਦੇ ਹਿੱਪ ਵੱਡੇ ਹੋ ਜਾਂਦੇ ਤਾਂ ਹਰ ਇੱਕ ਔਰਤ ਦੇ ਹਿੱਪ ਵੱਡੇ ਹੋ ਜਾਣੇ ਸੀ ਪਰ ਅਜਿਹਾ ਨਹੀਂ ਹੈ ਹਰ ਔਰਤ ਦੇ ਹਿੱਪਸ ਦਾ ਸਾਈਜ ਅਲੱਗ ਅੱਲਗ ਹੁੰਦਾ ਹੈ ਕੋਈ ਛੋਟਾ, ਕੋਈ ਦਰਮਿਆਨਾ ਜਾਂ ਫਿਰ ਕੋਈ ਵੱਡਾ.