Contact Us
Admin 23.03.24 04.25 PM 300850
ਹੁਣ ਔਰਤਾਂ ਨੂੰ ਸੰ.ਬੰ.ਧ ਬਣਾਉਣ ਲਈ ਨਹੀਂ ਪਵੇਗੀ ਮਰਦਾਂ ਦੀ ਜਰੂਰਤ

ਸੁਣਨ ਵਿੱਚ ਇਹ ਗੱਲ ਥੋੜੀ ਅਜੀਬ ਲੱਗਦੀ ਹੈ ਪਰ ਇਹ ਬਿੱਲਕੁੱਲ ਸੱਚ ਹੈ ਇੱਕ ਰਿਪੋਰਟ ਮੁਤਾਬਿਕ ਇਹ ਗੱਲ ਸਾਹਮਣੇ ਆਈ ਹੈ ਕਿ ਆਉਣ ਵਾਲੇ ਦਸ ਸਾਲਾਂ ਤੱਕ ਔਰਤਾਂ ਨੂੰ ਸੰ.ਬੰ.ਧ ਬਣਾਉਣ ਦੇ ਲਈ ਮਰਦਾਂ ਦੀ ਲੋੜ ਨਹੀਂ ਪਵੇਗੀ, ਅੱਜ ਅਸੀਂ ਤੁਹਾਨੂੰ ਇਸ ਬਾਰੇ ਪੂ੍ਰੀ ਜਾਣਕਾਰੀ ਦੇਵਾਂਗੇ ਕਿ ਕਿਉਂ ਔਰਤਾਂ ਨੂੰ ਸੰ.ਬੰ.ਧ ਬਣਾਉਣ ਲਈ ਮਰਦਾਂ ਦੀ ਲੋੜ ਨਹੀਂ ਪਵੇਗੀ.

ਇਸ ਰਿਪੋਰਟ ਵਿੱਚ ਦੱਸਿਆ ਗਿਆ ਕਿ ਔਰਤਾਂ ਨੂੰ ਆਦਮੀਆਂ ਨਾਲੋਂ ਰੋਬੋਟ ਨਾਲ ਸੰ.ਬੰ.ਧ ਬਣਾਉਣਾ ਜਿਆਦਾ ਪਸੰਦ ਆ ਰਿਹਾ ਹੈ, ਆਉਣ ਵਾਲੇ ਦਸ ਸਾਲਾਂ ਤੱਕ ਆਦਮੀਆਂ ਦੀ ਜਰੂਰਤ ਹੀ ਨਹੀਂ ਰਹਿ ਜਾਵੇਗੀ, ਕਿਉਂਕਿ ਰੋਬੋਟ ਔਰਤਾਂ ਨੂੰ ਸ਼ਰੀਰਕ ਸੰ.ਬੰ.ਧਾਂ ਦੀ ਸੰਤੁਸ਼ਟੀ ਦੇਣ ਵਿੱਚ ਸਫਲ ਰਹੇ ਹਨ. ਇਸ ਸਰਵੇ ਦੌਰਾਨ ਔਰਤਾਂ ਨੇ ਦੱਸਿਆ ਕਿ ਉਹ ਰੋਬੋਟਸ ਨੂੰ ਆਪਣੀ ਮਰਜੀ ਨਾਲ ਕੰਟਰੋਲ ਕਰ ਸਕਣਗੀਆਂ ਅਤੇ ਕੰਮ ਕਰਵਾ ਸਕਣਗੀਆ, ਦੂਜਾ: ਰੋਬੋਟ ਕਦੇ ਉਹਨਾਂ ਨੂੰ ਸੰ.ਬੰ.ਧਾਂ ਕਰਨ ਲਈ ਨਾਂਹ ਨਹੀ ਕਰੇਗਾ, ਔਰਤਾਂ ਜਦੋਂ ਚਾਹੁਣ ਉਦੋਂ ਹੀ ਉਹਨਾਂ ਨਾਲ ਸੰ.ਬੰ.ਧ ਬਣਾ ਸਕਣਗੀਆਂ. ਔਰਤਾਂ ਨੇ ਇਹ ਵੀ ਕਿਹਾ ਹੈ ਕਿ ਰੋਬੋਟਸ ਉਹਨਾਂ ਨੂੰ ਆਦਮੀਆਂ ਦੀ ਤਰਾਂ ਤਾਂ ਸ਼ਰੀਰਕ ਸੰ.ਬੰ.ਧਾਂ ਦਾ ਆਨੰਦ ਨਹੀਂ ਦੇ ਸਕਦੇ ਪਰ ਫਿਰ ਵੀ ਉਹ ਉਹਨਾਂ ਨੂੰ ਸੰਤੁਸ਼ਟ ਜਰੂਰ ਕਰ ਸਕਦੇ ਹਨ.