Contact Us
  0°C
mode_comment Editor calendar_month 04.06.25  watch_later 06.02 PM  timeline 21494  numbers 1610  arrow_drop_up19
ਛੇ ਮਹੀਨੇ ਤੱਕ ਪਤੀ ਦੇ ਨਾਲ ਸੁਹਾਗਰਾਤ ਲਈ ਤਰਸਦੀ ਰਹੀ ਲੜਕੀ ਮੁੰਡਾ ਕਹਿੰਦਾ ਮੰਮੀ ਇਜਾਜਤ ਨਹੀਂ ਦਿੰਦੀ

ਇੱਕ ਬਹੁਤ ਹੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ. ਜਿਸ ਵਿੱਚ ਇੱਕ ਸੱਸ ਨੇ ਵਿਆਹੁਤਾ ਲੜਕੀ ਨੂੰ ਛੇ ਮਹੀਨੇ ਤੱਕ ਸੁਹਾਗ.ਰਾਤ ਨਹੀਂ ਮਨਾਉਣ ਦਿੱਤੀ. ਲਾੜੀ ਛੇ ਮਹੀਨੇ ਤੱਕ ਮੁੰਡੇ ਦੀਆਂ ਮਿੰਨਤਾਂ ਕਰਦੀ ਰਹੀ, ਪਰ ਜਦੋਂ ਹੀ ਲੜਕੀ ਮੁੰਡੇ ਨੂੰ ਸੁਹਾਗਰਾਤ ਲਈ ਕਹਿੰਦੀ ਤਾਂ. ਜਾਣੋ ਪੂਰਾ ਮਾਮਲਾ.

ਜਦੋਂ ਹੀ ਪਤਨੀ ਆਪਣੇ ਪਤੀ ਨੂੰ ਸੁਹਾਗਰਤਾ ਲਈ ਕਹਿੰਦੀ ਤਾਂ ਓਹ ਮਨ੍ਹਾਂ ਕਰ ਦਿੰਦਾ. ਲਾੜੀ ਆਪਣੇ ਪਤੀ ਦੇ ਇਸ ਵਿਵਹਾਰ ਤੋਂ ਹੈਰਾਨ ਰਹਿ ਗਈ, ਉਸਨੇ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸ.ਬੰ.ਧ ਬਣਾਉਣ ਤੋਂ ਇਨਕਾਰ ਕਰਦਾ ਰਿਹਾ. ਪਤਨੀ ਨੇ ਆਪਣੇ ਪਤੀ ਵਿੱਚ ਕੋਈ ਕਮੀ ਹੋਣ ਬਾਰੇ ਪੁੱਛਿਆ ਅਤੇ ਡਾਕਟਰ ਕੋਲ ਜਾਣ ਲਈ ਦਬਾਅ ਪਾਇਆ, ਪਰ ਬਾਅਦ ਵਿੱਚ ਪਤੀ ਨੇ ਸੱਚ ਦੱਸ ਦਿੱਤਾ ਕਿ ਓਹ ਦਾਜ ਘੱਟ ਲੈ ਕੇ ਆਈ ਹੈ ਜਿਸ ਕਾਰਨ ਉਸਨੇ ਸੁਹਾਗ.ਰਾਤ ਮਨਾਉਣ ਤੋਂ ਮਨਾਂ ਕੀਤਾ ਹੈ. ਪੀੜਤਾ ਨੇ ਦੋਸ਼ ਲਾਇਆ ਹੈ ਕਿ ਉਹਨਾਂ ਦਾ ਕੁੱਲ 25 ਲੱਖ ਖਰਚ ਹੋਇਆ ਸੀ ਤੇ ਵਿੱਚੋਂ 10 ਲੱਖ ਨਕਦ ਕੈਸ਼ ਦਿਤਾ ਸੀ. ਪਰ ਫਿਰ ਵੀ ਉਸਦੀ ਸੱਸ ਤੇ ਪਤੀ ਹੋਰ ਦਾਜ ਦੀ ਮੰਗ ਕਰ ਰਹੇ ਹਨ. ਹੁਣ ਪੀੜਤਾ ਨੇ ਆਪਣੇ ਪਤੀ ਤੇ ਸਹੁਰੇ ਖਿਲਾਫ ਕੇਸ ਦਰਜ ਕਰਵਾਇਆ ਹੈ. ਇਹ ਘਟਨਾ ਆਗਰਾ ਦੀ ਹੈ.

Popular Post
Advertisement
Trending