
ਵਿਆਹ ਤੋਂ ਬਾਅਦ ਜਾਂ ਫਿਰ ਬੱਚਾ ਪੈਦਾ ਕਰਨ ਤੋਂ ਬਾਅਦ ਹਰ ਇੱਕ ਔਰਤ ਦੇ ਮਨ ਵਿੱਚ ਇਹੀ ਇੱਛਾ ਹੁੰਦੀ ਹੈ ਕਿ ਉਸ ਦੀ ਯੋਨੀ ਦੀ ਕਸਾਵਟ ਫਿਰ ਤੋਂ ਵਾਪਿਸ ਆ ਜਾਵੇ. ਅਤੇ ਪਹਿਲਾਂ ਵਾਂਗ ਉਸਦੀ ਯੋਨੀ ਟਾਈਟ ਹੋ ਜਾਵੇ. ਘਰੇਲੂ ਤਰੀਕੇ ਨਾਲ ਯੋਨੀ ਦੀ ਕਸਾਵਟ ਨੂੰ ਵਾਪਿਸ ਲੈ ਕੇ ਆਉਣਾ ਬਹੁਤ ਹੀ ਸਰਲ ਹੈ. ਇਸ ਵਿੱਚ ਸਭ ਤੋਂ ਪਹਿਲਾ ਤਰੀਕਾ ਹੈ ਐਲੋਵੀਰਾ ਜੈੱਲ. ਐਲੋਵੀਰਾ ਜੈੱਲ ਵਿੱਚ ਉਂਗਲੀ ਡੋਬ ਕੇ 5-6 ਵਾਰ ਯੋਨੀ ਦੇ ਚਾਰੋ ਪਾਸੇ ਲਗਾਓ. ਦੂਸਰਾ ਤਰੀਕਾ ਆਂਵਲਾ (Gooseberry) ਇਸ ਦਾ ਜੂਸ ਕੱਢ ਕੇ ਯੋਨੀ ਦੇ ਚਾਰੇ ਪਾਸੇ 4-5 ਵਾਰ ਲਗਾਓ. ਯੋਨੀ ਨੂੰ ਟਾਈਟ ਕਰਨ ਦੇ ਲਈ ਵੀ ਟਾਈਟ ਜੈੱਲ (V Tight Gel) ਦਾ ਵੀ ਇਸਤੇਮਾਲ ਕਰ ਸਕਦੇ ਹੋ. ਇਸ ਤੋਂ ਇਲਾਵਾ ਵਿਟਾਮਿਨ ਈ ਦੇ ਕੈਪਸੂਲ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ. ਇਸ ਕੈਪਸੂਲ ਨੂੰ ਯੋਨੀ ਦੇ ਵਿੱਚ ਰੱਖਿਆ ਜਾ ਸਕਦਾ ਹੈ. ਇਹ ਕੈਪਸੂਲ ਜੈੱਲ ਬੇਸਡ ਹੁੰਦੇ ਹਨ ਇਹਨਾਂ ਨੂੰ ਤੋੜਣ ਦੀ ਲੋੜ ਨਹੀਂ ਹੁੰਦੀ ਹੈ.