
ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ. ਜਿਸ ਵਿਚ ਪਹਿਲਾਂ ਦੋ ਲੜਕੀਆਂ ਪੈਟਰੌਲ ਪੰਪ ਤੇ ਸਕੂਟੀ ਵਿੱਚ ਤੇਲ ਪਵਾਉਣ ਆਉਂਦੀਆ ਹਨ. ਓਹਨਾਂ ਵਿੱਚੋਂ ਇੱਕ ਲੜਕੀ ਸਕੂਟੀ ਉੱਤਰ ਜਾਂਦੀ ਹੈ. ਅਤੇ ਪੰਪ ਵਾਲਾ ਤੇਲ ਪਾਉਣ ਲੱਗਦਾ ਹੈ. ਇਸ ਤੋਂ ਬਾਅਦ.
ਜਦੋਂ ਪੰਪ ਵਾਲਾ ਤੇਲ ਪਾਉਣ ਤੋਂ ਬਾਅਦ ਪੈਸੇ ਦੀ ਮੰਗ ਕਰਦਾ ਹੈ ਤਾਂ. ਜੋ ਲੜਕੀ ਸਕੂਟੀ ਤੋਂ ਉੱਤਰੀ ਹੁੰਦੀ ਹੈ, ਓਹ ਆਪਣੀ ਲੋਅਰ ਉਤਾਰ ਲੈਂਦੀ ਹੈ ਅਤੇ ਕਹਿੰਦੀ ਹੈ ਆਹ ਲੈ ਪੈਸੇ. ਇੱਥੇ ਇੱਕ
ਗੱਲ ਦੱਸਣ ਵਾਲੀ ਹੈ ਕਿ ਕਿਸ ਤਰਾਂ ਓਹ ਲੜਕੀ ਆਪਣੇ ਔਰਤ ਹੋਣ ਦਾ ਫਾਇਦਾ ਲੈ ਰਹੀ ਹੈ. ਪਹਿਲਾਂ ਵੀ ਅਜਿਹੀਆਂ ਘਟਨਾਵਾਂ ਆ ਚੁੱਕੀਆਂ ਹਨ. ਜਿੱਥੇ ਔਰਤਾਂ ਨੇ ਝੂਠੇ ਆਰੋਪ ਲਾ ਕੇ
ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਹੈ. ਇਹ ਘਟਨਾ ਦਿੱਲੀ ਦੀ ਦੱਸੀ ਜਾ ਰਹੀ ਹੈ.