
ਭਲੇ ਹੀ ਲੜਕੀਆਂ ਸੈਕਸ ਬਾਰੇ ਖੁਲ ਕੇ ਗੱਲ ਨਾਂ ਕਰਨ ਪਰ ਫਿਰ ਵੀ ਉਹ ਚਾਹੁੰਦੀਆਂ ਹਨ ਸੈਕਸ ਨੂੰ ਲੈ ਕੇ ਉਹਨਾਂ ਦੇ ਮਨ ਦੀਆਂ ਇਛਾਵਾਂ ਆਦਮੀਆਂ ਤੱਕ ਪਹੁੰਚਣ. ਇਹ ਗੱਲ ਹਾਲ ਹੀ ਵਿੱਚ ਹਿ ਹੋਏ ਇੱਕ ਸਰਵੇ ਵਿੱਚ ਸਾਹਮਣੇ ਆਈ ਹੈ ਜਿਸ ਵਿੱਚ ਲੱਗਭੱਗ ਸੱਤ ਸੌ ਤੋਂ ਵੱਧ ਔਰਤਾਂ ਨੇ ਹਿੱਸਾ ਲਿਆ ਅਤੇ ਇਸ ਬਾਰੇ ਦੱਸਿਆ. ਪਹਿਲਾ: ਹਰ ਔਰਤ ਚਾਹੁੰਦੀ ਹੈ ਆਦਮੀ ਸੈਕਸ ਨਾਲੋਂ ਜਿਆਦਾ ਫੋਰਪਲੇਅ ਤੇ ਜਿਆਦਾ ਧਿਆਨ ਦੇਵੇ. ਉਹ ਸੈਕਸ ਨਾਲੋਂ ਜਿਆਦਾ ਟਾਈਮ ਫੋਰਪਲੇਅ ਤੇ ਲਗਾਵੇ. ਮਤਲਬ ਉਸ ਨੂੰ ਕਿਸ ਕਰਨ, ਔਰਲ ਸੈਕਸ, ਉਸਦੇ ਅੰਦਰੂਨੀ ਅੰਗਾਂ ਨੂੰ ਕਿਸ ਕਰਨ ਜਾਂ ਛੂਹਣ ਤੇ ਜਿਆਦਾ ਟਾਈਮ ਲਗਾਵੇ. ਦੂਜਾ: ਹਰ ਔਰਤ ਚਾਹੁੰਦੀ ਹੈ ਕਿ ਆਦਮੀ ਹੌਲੀ ਹੌਲੀ ਸੈਕਸ ਸ਼ੁਰੂ ਕਰੇ ਮਤਲਬ ਇੱਕਦੱਮ ਹੀ ਲਿੰਗ ਨੂੰ ਯੋਨੀ ਵਿੱਚ ਪ੍ਰਵੇਸ਼ ਨਾ ਕਰ ਦੇਵੇ. ਪਹਿਲਾਂ ਉਸ ਨਾਲ ਰੌਮਾਂਸ ਕਰੇ. ਤੀਜਾ: ਔਰਤ ਚਾਹੁੰਦੀ ਹੈ ਸੈਕਸ ਦੌਰਾਨ ਆਦਮੀ ਪੋਜੀਸ਼ਨਾਂ ਦਾ ਵੀ ਖਿਆਲ ਰੱਖੇ ਮਤਲਬ ਸੈਕਸ ਦੌਰਾਨ ਅਲੱਗ ਅਲੱਗ ਪੋਜੀਸ਼ਨਾਂ ਵੀ ਇਸਤੇਮਾਲ ਕਰੇ ਕਿਉਂਕਿ ਇੱਕੋ ਸੈਕਸ ਪੋਜੀਸ਼ਨ ਨਾਲ ਲੜਕੀਆਂ ਸੈਕਸ ਤੋਂ ਬੋਰ ਹੋਣ ਲੱਗਦੀਆਂ ਹਨ. ਚੌਥਾ: ਜਿਸ ਤਰਾਂ ਆਦਮੀਆਂ ਨੂੰ ਸੈਕਸ ਦੌਰਾਨ ਕੰਡੋਮ ਪਸੰਦ ਨਹੀਂ ਉਸੇ ਤਰਾਂ ਹੀ ਲੜਕੀਆਂ ਨੂੰ ਸੈਕਸ ਦੌਰਾਨ ਕੰਡੋਮ ਨਾਲ ਘੱਟ ਆਨੰਦ ਆਉਂਦਾ ਹੈ. ਪੰਜਵਾਂ: ਇਸ ਸਰਵੇ ਵਿੱਚ ਕਈ ਔਰਤਾਂ ਨੇ ਕਿਹਾ ਹੈ ਔਰਤਾਂ ਨੂੰ ਸੈਕਸ ਦੀ ਸੰਤੁਸ਼ਟੀ ਲਈ ਦੱਸ ਮਿੰਟ ਤੱਕ ਦਾ ਸਮਾਂ ਲੱਗਦਾ ਹੈ ਇਸ ਲਈ ਜਿਆਦਾਤਰ ਆਦਮੀ ਖੁਦ ਤਾਂ ਸੰਤੁਸ਼ਟ ਹੋ ਜਾਦੇ ਹਨ ਪਰ ਉਹਨਾਂ ਦਾ ਖਿਆਲ ਨਹੀਂ ਰੱਖਦੇ. ਛੇਵਾਂ: ਇਸ ਸਰਵੇ ਵਿੱਚ ਔਰਤਾਂ ਨੇ ਦੱਸਿਆ ਹੈ ਕਿ ਮੌਸਮ ਨਾਲ ਉਹਨਾਂ ਦੇ ਸੈਕਸ ਤੇ ਬਹੁਤ ਅਸਰ ਪੈਂਦਾ ਹੈ ਜਦੋਂ ਮੌਸਮ ਵਧੀਆ ਹੁੰਦਾ ਹੈ ਔਰਤਾਂ ਜਲਦੀ ਚਰਮ ਸੀਮਾ ਤੱਕ ਪਹੁੰਚ ਜਾਂਦੀਆਂ ਹਨ. ਸੱਤਵਾਂ: ਇਸ ਸਰਵੇ ਵਿੱਚ ਕਈ ਔਰਤਾਂ ਨੇ ਅਜਿਹਾ ਵੀ ਕਿਹਾ ਹੈ ਕਿ ਸੈਕਸ ਦੇ ਟਾਈਮ ਨਾਲੋਂ ਉਹਨਾਂ ਸੈਕਸ ਦੀਆਂ ਪੋਜੀਸ਼ਨਾਂ ਜਿਆਦਾ ਪਸੰਦ ਆਉਂਦੀਆਂ ਹਨ. ਕਈ ਪੋਜੀਸ਼ਨਾਂ ਅਜਿਹੀਆਂ ਵੀ ਹਨ ਜਿਸ ਵਿੱਚ ਔਰਤਾਂ ਬਹੁਤ ਜਲਦੀ ਸੰਤੁਸ਼ਟ ਹੋ ਜਾਂਦੀਆਂ ਹਨ ਉਹਨਾਂ ਨੂੰ ਸੈਕਸ ਦਾ ਜਿਆਦਾ ਟਾਈਮ ਨਹੀਂ ਚਾਹੀਦਾ.