ਇੱਕ ਬਹੁਤ ਹੀ ਅਜੀਬ ਤਰਾਂ ਦਾ ਕੇਸ ਸਾਹਮਣੇ ਆਇਆ ਹੈ. ਜਿਸ ਵਿੱਚ ਪਤਨੀ ਆਪਣੇ ਪਤੀ ਤੇ ਹਰ ਰੋਜ ਤਿੰਨ ਤਿੰਨ ਵਾਰ ਸੰ.ਬੰ.ਧ ਬਣਾਉਣ ਦਾ ਦਬਾਅ ਪਾਉਂਦੀ ਸੀ. ਜਦੋਂ ਪਤੀ ਇਹ ਕਰਨ ਤੋਂ ਮਨ੍ਹਾਂ ਕਰਦਾ ਸੀ ਤਾਂ. ਜਾਣੋ ਪੂਰਾ ਮਾਮਲਾ.
ਜਦੋਂ ਪਤੀ ਸੰ.ਬੰ.ਧ ਬਣਾਉਣ ਤੋਂ ਮਨਾਂ ਕਰਦਾ ਸੀ ਤਾਂ ਉਸ ਨੂੰ ਨੰਪੁਸਕ ਕਹਿੰਦੀ ਸੀ. ਅਤੇ ਆਂਪਣੀ ਸੱਸ ਨੁੰ ਕਹਿੰਦੀ ਸੀ ਕਿ ਤੂੰ ਨੰਪੁਸਕ ਮੁੰਡਾ ਜੰਮਿਆਂ. ਇੰਨਾਂ ਹੀ ਨਹੀਂ ਪਤਨੀ ਇਹ ਵੀ ਕਹਿੰਦੀ ਸੀ ਕਿ ਸੰ.ਬੰ.ਧ ਬਣਾਉਣ ਦਾ ਸਮਾਂ ਵੀ ਹਰ ਵਾਰ ਪੰਦਰਾਂ ਤੋਂ ਵੀਹ ਮਿੰਟ ਦਾ ਹੋਣਾ ਚਾਹੀਦਾ ਹੈ. ਪਤੀ ਨੇ ਕੋਰਟ ਵਿੱਚ ਇਹ ਵੀ ਦੱਸਿਆ ਹੈ ਕਿ ਉਸਦੀ ਪਤਨੀ ਨੂੰ ਗੰ.ਦੀ.ਆਂ ਫਿਲਮਾਂ ਦੇਖਣ ਦੀ ਬਹੁਤ ਜਿਆਦਾ ਆਦਤ ਸੀ. ਓਹ ਘਰਦਾ ਵੀ ਕੋਈ ਕੰਮ ਨਹੀਂ ਕਰਦੀ ਸੀ. ਅਤੇ ਇਹ ਵੀ ਕਹਿੰਦੀ ਸੀ ਕਿ ਮੈਂ ਤਾਂ ਹੋਰ ਕਿਤੇ ਵਿਆਹ ਕਰਵਾਉਣਾ. ਦੋਨਾਂ ਦਾ ਵਿਆਹ 2017 ਵਿੱਚ ਹੋਇਆ ਸੀ. ਹੁਣ ਦੋਨਾਂ ਦਾ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕੇਸ ਚੱਲ ਰਿਹਾ ਹੈ.