Contact Us
Admin 02.03.20 05.32 PM 99858
ਲੜਕੀ ਇੰਨਾਂ ਟਾਈਮ ਸੈਕਸ ਚਾਹੁੰਦੀ ਹੈ ਪਰ ਕਦੇ ਨਹੀਂ ਦੱਸਦੀ

ਹਰ ਲੜਕੀ ਦੇ ਮਨ ਵਿੱਚ ਸੈਕਸ ਨੂੰ ਲੈ ਕਿ ਕਈ ਅਜਿਹੀਆਂ ਗੱਲਾਂ ਹੁੰਦੀਆਂ ਹਨ ਜੋ ਕਿ ਇਹ ਆਪਣੇ ਪਾਰਟਨਰ ਨਾਲ ਸ਼ੇਅਰ ਨਹੀਂ ਕਰਦੀ, ਇਹਨਾਂ ਵਿੱਚੋਂ ਇੱਕ ਹੈ ਸੈਕਸ ਦਾ ਟਾਈਮ. ਉਹ ਆਪਣੇ ਪਾਰਟਨਰ ਨੂੰ ਕਦੇ ਨਹੀਂ ਕਹੇਗੀ ਕਿ ਉਸਨੂੰ ਕਿੰਨਾਂ ਟਾਈਮ ਸੈਕਸ ਚਾਹੁੰਦੀ ਹੈ. ਅੱਜ ਅਸੀਂ ਤੁਾਹਨੂੰ ਇਸ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਦੇਵਾਂਗੇ.

ਇੱਕ ਰਿਪੋਰਟ ਮੁਤਾਬਿਕ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇੱਕ ਔਰਤ ਕਿੰਨਾ ਟਾਈਮ ਸੈਕਸ ਕਰਨਾ ਚਾਹੁੰਦੀ ਹੈ ਅਤੇ ਇੱਕ ਹਫਤੇ ਵਿੱਚ ਕਿੰਨੇ ਵਾਰ ਸੈਕਸ ਕਰਨ ਦੀ ਇਛੁੱਕ ਹੁੰਦੀ ਹੈ, ਰਿਪੋਰਟ ਮੁਤਾਬਿਕ 75% ਔਰਤਾਂ ਇੱਕ ਹਫਤੇ ਵਿੱਚ ਲਗਭਗ 3 ਵਾਰ ਸੈਕਸ ਕਰਨਾ ਚਾਹੁੰਦੀਆਂ ਹਨ ਅਤੇ 25% ਔਰਤਾਂ ਹਫਤੇ ਵਿੱਚ 6 ਵਾਰ ਸੈਕਸ ਕਰਨਾ ਚਾਹੁੰਦੀਆਂ ਹਨ, ਜੇਕਰ ਅਸੀਂ ਗੱਲ ਕਰੀਏ ਟਾਈਮ ਦੀ ਤਾਂ ਹਰ ਔਰਤ ਲਗਭਗ 7 ਤੋਂ 13 ਮਿੰਟ ਤੱਕ ਸੈਕਸ ਕਰਨਾ ਚਾਹੁੰਦੀ ਹਨ.