
ਲੜਕੀ ਦਾ ਪਿਤਾ ਦੁੱਧ ਦਾ ਕੰਮ ਕਰਦਾ ਸੀ ਜਦੋਂ ਓਹ ਸਵੇਰੇ ਦੁੱਧ ਸਪਲਾਈ ਕਰਨ ਚਲਾ ਜਾਂਦਾ ਸੀ ਤਾਂ ਇੱਥੇ ਉਸਦੀ ਪਤਨੀ (ਹਰਪ੍ਰੀਤ) ਦੇ ਗੁਆਂਢ ਵਿੋੱਚ ਰਹਿੰਦੇ ਲੜਕੇ ਨਾਲ ਨਜਾਇਜ ਸੰਬੰਧ ਸਨ. ਇਸ ਕਰਕੇ ਘਰ 'ਚ ਅਕਸਰ ਝਗੜੇ ਹੁੰਦੇ ਰਹਿੰਦੇ ਸਨ ਅਤੇ ਹਰ ਵਾਰ ਹਰਪ੍ਰੀਤ ਇਹ ਕਹਿ ਕੇ ਮਾਮਲਾ ਸ਼ਾਂਤ ਕਰਵਾ ਦਿੰਦੀ ਸੀ ਕਿ ਉਹ ਉਸ ਨੂੰ ਦੁਬਾਰਾ ਕਦੇ ਨਹੀਂ ਮਿਲੇਗੀ. ਪਰ ਇੱਕ ਦਿਨ ਉਸਦੀ ਕੁੜੀ (ਉਮਰ ਵੀਹ ਸਾਲ) ਨੇ ਆਪਣੀ ਮਾਂ ਨੁੰ ਉਸ ਲੜਕੇ ਨੂੰ ਸਵੇਰੇ ਬਿਸਤਰ ਤੇ ਬਿਲਕੁੱਲ ਨ.ਗ.ਨ ਹਾਲਤ ਵਿੱਚ ਦੇਖ ਲਿਆ. ਇਸ ਤੋਂ ਬਾਅਦ
ਇਸ ਗਲ ਦਾ ਪਤਾ ਉਸ ਦੀ ਮਾਂ ਨੂੰ ਵੀ ਲੱਗ ਗਿਆ ਕਿ ਉਹ ਫੜੀ ਗਈ ਹੈ. ਇਸ ਗੱਲ ਦੇ ਡਰ ਤੋਂ ਉਸ ਨੇ ਆਪਣੀ ਧੀ ਨੂੰ ਆਪਣੇ ਪ੍ਰੇਮੀ ਨਾਲ ਮਿਲ ਕੇ ਰਾਸਤੇ ਚੋਂ ਹਟਾਉਣ ਦਾ ਫੈਸਲਾ ਕਰ ਲਿਆ. ਅਤੇ ਦੋਨਾਂ ਨੇ ਗ.ਲ ਘੁੱ.ਟ ਕੇ ਉਸਦੀ ਹੱ.ਤਿ.ਆ ਕਰ ਦਿੱਤੀ. ਅਤੇ ਉਸਨੂੰ ਲਟਕਾ ਕੇ ਖੁ.ਦ.ਕੁ.ਸ਼ੀ ਦੀ ਕਹਾਣੀ ਬਣਾ ਦਿੱਤੀ. ਪਰ ਪੁਲਿਸ ਨੂੰ ਜਾਂਚ ਕਰਨ ਤੇ ਸਭ ਪਤਾ ਲੱਗ ਗਿਆ. ਅਤੇ ਦੋਨਾਂ ਨੇ ਆਪਣਾ ਜੁਰਮ ਵੀ ਕਬੂਲ ਲਿਆ. ਇਹ ਘਟਨਾ ਦੇਹਰਾਦੂਨ ਦੀ ਹੈ.