Contact Us
Admin 23.02.24 12.10 PM 276166
ਜਾਣੋ ਲੜਕੀਆ ਦੀ ਯੋਨੀ ਨੂੰ ਟਾਈਟ ਕਰਨ ਦੇ ਘਰੇਲੂ ਅਤੇ ਅਸਾਨ ਤਰੀਕੇ

ਵਿਆਹ ਤੋਂ ਬਾਅਦ ਜਾਂ ਫਿਰ ਬੱਚਾ ਪੈਦਾ ਕਰਨ ਤੋਂ ਬਾਅਦ ਹਰ ਇੱਕ ਔਰਤ ਦੇ ਮਨ ਵਿੱਚ ਇਹੀ ਇੱਛਾ ਹੁੰਦੀ ਹੈ ਕਿ ਉਸ ਦੀ ਯੋਨੀ ਦੀ ਕਸਾਵਟ ਫਿਰ ਤੋਂ ਵਾਪਿਸ ਆ ਜਾਵੇ. ਅਤੇ ਪਹਿਲਾਂ ਵਾਂਗ ਉਸਦੀ ਯੋਨੀ ਟਾਈਟ ਹੋ ਜਾਵੇ. ਘਰੇਲੂ ਤਰੀਕੇ ਨਾਲ ਯੋਨੀ ਦੀ ਕਸਾਵਟ ਨੂੰ ਵਾਪਿਸ ਲੈ ਕੇ ਆਉਣਾ ਬਹੁਤ ਹੀ ਸਰਲ ਹੈ. ਜਿਸ ਬਾਰੇ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ.

ਇਸ ਵਿੱਚ ਸਭ ਤੋਂ ਪਹਿਲਾ ਤਰੀਕਾ ਹੈ ਐਲੋਵੀਰਾ ਜੈੱਲ: ਐਲੋਵੀਰਾ ਜੈੱਲ ਵਿੱਚ ਉਂਗਲੀ ਡੋਬ ਕੇ ਪੰਜ ਤੋਂ ਛੇ ਵਾਰ ਯੋਨੀ ਦੇ ਚਾਰੋ ਪਾਸੇ ਲਗਾਓ. ਦੂਸਰਾ ਤਰੀਕਾ ਆਂਵਲਾ: ਇਸ ਦਾ ਜੂਸ ਕੱਢ ਕੇ ਯੋਨੀ ਦੇ ਚਾਰੇ ਪਾਸੇ ਚਾਰ ਤੋਂ ਪੰਜ ਵਾਰ ਲਗਾਓ. ਇਸ ਤੋਂ ਇਲਾਵਾ ਵਿਟਾਮਿਨ ਈ ਦੇ ਕੈਪਸੂਲ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ. ਇਸ ਕੈਪਸੂਲ ਨੂੰ ਯੋਨੀ ਦੇ ਵਿੱਚ ਰੱਖਿਆ ਜਾ ਸਕਦਾ ਹੈ. ਇਹ ਕੈਪਸੂਲ ਜੈੱਲ ਬੇਸਡ ਹੁੰਦੇ ਹਨ. ਯੋਨੀ ਨੂੰ ਟਾਈਟ ਕਰਨ ਦੇ ਲਈ ਵੀ ਟਾਈਟ ਜੈੱਲ ਦਾ ਵੀ ਇਸਤੇਮਾਲ ਕਰ ਸਕਦੇ ਹੋ.