Contact Us
  0°C
mode_comment Editor calendar_month 08.09.24  watch_later 07.43 PM  timeline 138072  numbers 708  arrow_drop_up1
ਸੰ.ਬੰ.ਧ ਬਣਾਉਣ ਲੱਗਿਆ ਸੀ ਜੋੜਾ ਬਿੱਛੂ ਨੇ ਗੁ.ਪ.ਤ ਅੰਗ ਤੇ ਮਾਰਿਆ ਡੰਗ ਨਿੱਕਲ ਗਈਆਂ ਚੀ.ਕਾਂ

ਹਰ ਰੋਜ ਅਜਬ ਗਜਬ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ. ਅਜਿਹਾ ਹੀ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ. ਜਿਸ ਵਿੱਚ ਇੱਕ ਵਿਅਕਤੀ ਕਿਸੇ ਹੋਟਲ ਵਿੱਚ ਠਹਿਰਿਆ ਹੋਇਆ ਸੀ. ਉਸਦੇ ਗੁ.ਪ.ਤ ਅੰਗ ਤੇ ਬਿੱਛੂ ਨੇ ਡੰਗ ਮਾਰ ਦਿੱਤਾ. ਇਸ ਤੋਂ ਬਾਅਦ.

ਆਦਮੀ ਨੇ ਦੱਸਿਆ ਕਿ ਅਚਾਨਕ ਉਸਦੇ ਗੁ.ਪ.ਤ ਅੰਗ ਵਿੱਚ ਦਰਦ ਹੋਣ ਲੱਗ ਗਿਆ. ਜਦੋਂ ਉਸ ਨੇ ਦੇਖਿਆ ਤਾਂ ਉਸ ਦੇ ਬਿਸਤਰੇ ਅੰਦਰ ਇੱਕ ਬਿਛੂ ਸੀ ਜਦੋਂ ਡੰਗਿਆ ਤਾਂ ਅਜਿਹਾ ਮਹਿਸੂਸ ਹੋਇਆ ਜਿਵੇਂ ਕੋਈ ਚਾ.ਕੂ ਨਾਲ ਕੱਟ.ਣ ਦੀ ਕੋਸ਼ਿਸ਼ ਕਰ ਰਿਹਾ ਹੋਵੇ. ਬਿੱਛੂ ਨੇ ਉਸਦੇ ਅੰਡ.ਕੋਸ਼ ਨੂੰ ਕੱਟ ਦਿੱਤਾ. ਇਸ ਘਟਨਾ ਤੋਂ ਬਾਅਦ ਉਸਨੂੰ ਸੰ.ਬੰ.ਧ ਬਣਾਉਣ ਵਿੱਚ ਬਹੁਤ ਤਕਲੀਫ ਆ ਰਹੀ ਹੈ. ਸਬੂਤ ਦੇ ਤੌਰ ਤੇ ਆਦਮੀ ਨੇ ਉਸ ਬਿੱਛੂ ਦੀ ਫੋਟੋ ਵੀ ਖਿੱਚੀ ਸੀ ਹੁਣ ਉਸ ਨੇ ਹੋਟਲ ਤੇ ਕੇਸ ਕਰ ਕੇ ਮੁਆਵਜੇ ਦੀ ਮੰਗ ਕੀਤੀ ਹੈ. ਇਹ ਘਟਨਾ ਅਮਰੀਕਾ ਦੇ ਲਾਸ ਵੇਗਾਸ ਦੀ ਹੈ.

Popular Post
Advertisement
Trending