Contact Us
Admin 11.06.24 06.41 PM 405416
ਲੜਕੀ ਨੇ ਬਣਾਏ ਚੌਦਾਂ ਸੌ ਆਦਮੀਆਂ ਨਾਲ ਸੰਬੰਧ ਹੁਣ ਚਾਹੁੰਦੀ ਹੈ ਕੁੱਝ ਹੋਰ ਵੱਡਾ

ਦੁਨੀਆਂ ਉੱਪਰ ਹਰ ਰੋਜ ਨਵੇਂ ਤੋਂ ਨਵੇਂ ਰਿਕਾਰਡ ਬਣਾਏ ਜਾਦੇ ਹਨ. ਇੱਕ ਲੜਕੀ ਵੱਲੋਂ ਅਜਿਹਾ ਰਿਕਾਰਡ ਬਣਾਇਆ ਗਿਆ ਜਿਸ ਵਿੱਚ ਉਸਨੇ 1400 ਆਦਮੀਆਂ ਨਾਲ ਸੰਬੰਧ ਬਣਾਏ. ਅਤੇ ਹੁਣ ਓਹ ਇਸਤੋਂ ਵੀ ਵੱਡਾ.

ਕੰਮ ਕਰਨਾ ਚਾਹੁੰਦੀ ਹੈ. ਓਹ ਚਾਹੁੰਦੀ ਹੈ ਕਿ ਉਸਦਾ ਇਹ ਰਿਕਾਰਡ "ਗਿੰਨੀਜ ਬੁੱਕ ਆਫ ਵਰਲਡ" ਵਿੱਚ ਸ਼ਾਮਿਲ ਹੋਵੇ. ਕਿਉਂਕਿ ਓਹ ਦੁਨੀਆਂ ਦੀ ਪਹਿਲੀ ਅਜਿਹੀ ਔਰਤ ਹੈ ਜਿਸ ਨੇ 1400 ਆਦਮੀਆਂ ਨਾਲ ਸੰਬੰਧ ਬਣਾਏ. ਪਰ "ਗਿੰਨੀਜ ਬੁੱਕ ਆਫ ਵਰਲਡ" ਨੇ ਉਸਦਾ ਰਿਕਾਰਡ ਐਡ ਕਰਨ ਤੋਂ ਮਨਾਂ ਕਰ ਦਿੱਤਾ ਹੈ ਕਿਉਂਕਿ ਇਸ ਤਰਾਂ ਦੀ ਕੋਈ ਕੈਟਾਗਿਰੀ ਨਹੀਂ ਹੈ. ਇਸਦਾ ਨਾਮ ਰਮਾਂਡਾ ਹੈ ਅਤੇ ਇਹ ਬੋਸਨੀਆ ਦੀ ਰਹਿਣ ਵਾਲੀ ਹੈ.