Contact Us
Admin 19.07.24 07.57 PM 199804
ਮੂਰਤੀ (ਬੁੱਤ) ਨਾਲ ਸੰ.ਬੰ.ਧ ਬਣਾ ਰਹੀ ਲੜਕੀ ਦੀਆਂ ਤਸਵੀਰਾਂ ਵਾਇਰਲ ਲੋਕਾਂ ਨੇ ਕਿਹਾ

ਇਕ ਮਹਿਲਾ ਸੈਲਾਨੀ ਦੀਆਂ ਸ਼ਰਮਨਾਕ ਹਰਕਤਾਂ ਕਰਨ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇੱਕ ਮਹਿਲਾ ਸੈਲਾਨੀ ਇੱਕ ਪ੍ਰਸਿੱਧ ਮੂਰਤੀ ਨਾਲ ਅਪਮਾਨਜਨਕ ਅਤੇ ਇਤਰਾਜ਼ਯੋਗ ਹਾਲਤ ਵਿੱਚ ਉਸ ਦੀ ਫੋਟੋ ਕਲਿੱਕ ਕਰਵਾ ਰਹੀ ਹੈ. ਜਾਣੋ ਅੱਗੇ ਪੂਰਾ ਮਾਮਲਾ.

ਇਕ ਔਰਤ ਮੂਰਤੀ ਦੇ ਕੋਲ ਖੜ੍ਹੀ ਹੈ ਅਤੇ ਅਸ਼ਲੀਲ ਹਰਕਤਾਂ ਕਰ ਰਹੀ ਹੈ ਅਤੇ ਮੂਰਤੀ ਦੇ ਨਾਲ ਆਪਣੇ ਸਰੀਰ ਦੇ ਪ੍ਰਾਈਵੇਟ ਪਾਰਟਸ ਨੂੰ ਰਗੜ ਰਹੀ ਹੈ, ਜਦਕਿ ਉਸ ਦੀ ਮਹਿਲਾ ਸਾਥੀ ਫੋਟੋਆਂ ਖਿੱਚ ਰਹੀ ਹੈ. ਇਸ ਤੋਂ ਬਾਅਦ ਦੂਸਰੀ ਔਰਤ ਸਟੈਚੂ ਦੇ ਨੇੜੇ ਜਾ ਕੇ ‘ਅਸ਼ਲੀਲ ਹਰਕਤਾਂ’ ਕਰਨ ਲੱਗੀ. ਇਹ ਬੁੱਤ ਗਿਮਬੋਲੋਗਨਾ ਦੇ ਬਾਚਸ ਦਾ ਹੈ. ਇਹ ਘਟਨਾ ਇਟਲੀ ਦੇ ਫਲੋਰੈਂਸ ਸ਼ਹਿਰ ਦੀ ਹੈ.