
ਹਰ ਇਕ ਵਿਅਕਤੀ ਚਾਹੁੰਦਾ ਹੈ ਕਿ ਉਹ ਆਪਣੀ ਜਿੰਦਗੀ ਵਿੱਚ ਸੈਕਸ ਦਾ ਪੂਰਾ ਆਨੰਦ ਲਵੇ ਇਹ ਸਿਰਫ ਉਦੋਂ ਹੀ ਸੰਭਵ ਹੈ ਜਦੋਂ ਵਿਅਕਤੀ ਸੈਕਸ ਕਰਦੇ ਸਮੇਂ ਲੰਮਾ ਸਮਾਂ ਲਾਵੇ. ਪਰ ਕਈ ਵਿਕਤੀਆਂ ਵਿੱਚ ਅਜਿਹਾ ਨਹੀਂ ਹੁੰਦਾ ਉਹਨਾਂ ਦਾ ਵੀਰਜ ਬਹੁਤ ਜਲਦੀ ਹੀ ਨਿਕਲ ਜਾਂਦਾ ਇਸ ਨਾਲ ਉਹ ਆਪ ਤਾਂ ਨਿਰਾਸ਼ ਹੁੰਦੇ ਹਨ ਨਾਲ ਹੀ ਮਹਿਲਾ ਪਾਰਟਨਰ ਨੂੰ ਵੀ ਸੈਕਸ ਦਾ ਆਨੰਦ ਨਹੀਂ ਮਿਲਦਾ. ਅੱਜ ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਹਾਨੂੰ ਕੁੱਝ ਦੇਸੀ ਤਰੀਕੇ ਦੱਸਾਂਗੇ.
ਤੁਹਾਨੂੰ ਇੰਟਰਨੈਟ ਤੇ ਸੈਕਸ ਦਾ ਟਾਈਮ ਵਧਾਉਣ ਲਈ ਬਹੁਤ ਦਵਾਈਆ, ਤੇਲ ਆਦਿ ਮਿਲਣਗੇ ਪਰ ਇਹ ਜਿਆਦਾ ਅਸਰਦਾਰ ਨਹੀਂ ਹੁੰਦੇ. ਜੇਕਰ ਸੈਕਸ ਦੇ ਟਾਈਮ ਦੀ ਗੱਲ ਕਰੀਏ ਤਾਂ ਇਹ ਹੌਲੀ ਹੌਲੀ ਆਪਣੇ ਆਪ ਹੀ ਵਧਣ ਲੱਗ ਪੈਂਦਾ ਹੈ. ਜਿਵੇਂ ਜਿਵੇਂ ਤੁਸੀਂ ਸੈਕਸ ਕਰਦੇ ਜਾਓਗੇ ਟਾਈਮ ਵੱਧਦਾ ਜਾਏਗਾ, ਕਿਉਂਕਿ ਪਹਿਲੀ ਵਾਰ ਉਤੇਜਨਾ ਬਹੁਤ ਜਿਆਦਾ ਹੁੰਦਾ ਹੈ ਅਤੇ ਵੀਰਜ ਜਲਦੀ ਨਿਕਲ ਜਾਂਦਾ ਹੈ. ਸੈਕਸ ਦਾ ਟਾਈਮ ਵਧਾਉਣ ਲਈ ਤੁਸੀਂ ਕੁਝ ਫਲ ਜਿਵੇ ਤਰਬੂਜ, ਅਦਰਕ, ਖਜੂਰ, ਕੱਦੂ ਦੇ ਬੀਜ ਦੀ ਵਰਤੋ ਕਰ ਸਕਦੇ ਹੋ. ਦੂਜਾ ਤਰੀਕਾ ਹੈ ਜਦੋਂ ਵੀ ਸੈਕਸ ਕਰਦੇ ਸਮੇਂ ਵੀਰਜ ਸਖਲਣ ਹੋਣ ਲੱਗੇ ਤਾਂ ਸੈਕਸ ਨੂੰ ਰੋਕ ਲਵੋ ਅਤੇ ਕੁਝ ਮਿੰਟਾਂ ਬਾਅਦ ਫਿਰ ਤੋਂ ਸੈਕਸ ਲਈ ਤਿਆਰ ਹੋ ਜਾਵੋ.
ਜੇਕਰ ਇਸ ਦੇ ਬਾਵਜੂਦ ਵੀ ਤੁਹਾਡਾ ਵੀਰਜ ਸਖਲਣ ਬਹੁਤ ਜਲਦੀ ਹੋ ਜਾਂਦਾ ਹੈ ਤਾਂ ਤੁਹਾਨੂੰ ਕਿਸੇ ਸੇਕਸ ਸਪੈਸ਼ਲਿਸ਼ਟ ਡਾਕਟਰ ਨੂੰ ਮਿਲਣਾ ਚਾਹੀਦਾ ਹੈ, ਉਹ ਤੁਹਾਡਾ ਟੈਸਟ ਕਰ ਕੇ ਉਸ ਹਿਸਾਬ ਨਾਲ ਤੁਹਾਡਾ ਇਲਾਜ ਕਰ ਸਕੇਗਾ. ਜਿਸ ਵਿੱਚ ਕੋਈ ਦਵਾਈ ਜਾਂ ਕਿਸੇ ਕਿਸਮ ਦੀ ਥਰੈਪੀ ਹੋ ਸਕਦੀ ਹੈ.