ਚਾਹੇ ਇੱਕੀਵੀਂ ਸਦੀ ਚੱਲ ਰਹੀ ਹੈ. ਪਰ ਫਿਰ ਵੀ ਲੋਕ ਅੰਧ ਵਿਸ਼ਵਾਸ਼ ਚੋਂ ਨਹੀਂ ਨਿੱਕਲ ਰਹੇ. ਹਲੇ ਵੀ ਪਾਖੰਡੀ ਬਾਬਿਆਂ ਮਗਰ ਲੱਗੇ ਹੋਏ ਹਨ. ਅਜਿਹਾ ਹੀ ਇੱਕ ਮਾਮਾਲਾ ਸਾਹਮਣੇ ਆਇਆ ਹੈ ਜਿਸ ਵਿੱਚ. ਇੱਕ ਔਰਤ ਰਾਤ ਨੂੰ ਪੁੱਤਰ ਦੀ ਦਾਤ ਲੈਣ ਬਾਬੇ ਕੋਲ ਚਲੀ ਗਈ. ਇਸ ਤੋਂ ਬਾਅਦ
ਬਾਬੇ ਨੂੰ ਉਸ ਨੂੰ ਕਿਹਾ ਉਸਨੁੰ ਦਾਤ ਲੈਣ ਲਈ ਮੋਟਰ ਤੇ ਇਸ਼ਨਾਨ ਕਰਨਾ ਪਵੇਗਾ. ਬਾਬਾ ਰਾਤ ਨੂੰ ਦਸ ਵਜੇ ਔਰਤ ਨੂੰ ਮੋਟਰ ਤੇ ਲੈ ਗਿਆ ਅਤੇ ਨਸ਼ੀਲੀਆਂ ਗੋਲੀਆਂ ਖਵਾ ਦਿੱਤੀਆਂ. ਇਸ ਤੋਂ ਬਾਅਦ ਬਾਬਾ ਅਤੇ ਉਸਦੇ ਦੋ ਹੋਰ ਸਾਥੀ ਦੋ ਘੰਟੇ ਤੱਕ ਔਰਤ ਦੀ ਇੱ.ਜ.ਤ ਲੁੱਟਦੇ ਰਹੇ. ਜਦੋਂ ਦੋ ਘੰਟਿਆਂ ਬਾਅਦ ਔਰਤ ਨੁੰ ਹੋਸ਼ ਆਈ ਤਾਂ ਮਸਾ ਉਸਨੇ ਭੱਜ ਕੇ ਜਾਨ ਛੁਡਵਾਈ. ਔਰਤ ਨੇ ਬਾਬੇ ਖਿਲਾਫ ਪੁਲਿਸ ਰਿਪੋਰਟ ਦਰਜ ਕਰਵਾਈ ਹੈ ਅਤੇ ਫਾਂ.ਸੀ ਦੀ ਮੰਗ ਕੀਤੀ ਹੈ.