
ਬਠਿੰਡਾ ਤੋ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ, ਮਿਲੀ ਜਾਣਕਾਰੀ ਅਨੁਸਾਰ ਇੱਕ ਮੁੰਡਾ ਤੇ ਕੁੜੀ ਜੋ ਕਿ ਰਿਲੇਸ਼ਨਸ਼ਿੱਪ ਦੇ ਵਿੱਚ ਸਨ. ਇੱਕ ਹੋਟਲ ਵਿੱਚ ਠਹਿਰੇ ਸੀ. ਕਹਾਣੀ ਕੁੱਝ ਇਸ ਤਰਾਂ ਹੋਈ ਕਿ.
ਲੜਕੀ ਨੇ ਕਿਹਾ ਕਿ ਹੁਣ ਆਪਾਂ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ. ਪਰ ਲੜਕਾ ਵਿਆਹ ਲਈ ਰਾਜੀ ਨਹੀਂ ਸੀ. ਉਸ ਨੂੰ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ ਜਿਸ ਤੇ ਗੁੱਸੇ ਵਿੱਚ ਆਈ ਲੜਕੀ ਨੇ ਕਿਸੇ ਤੇਜਧਾਰ ਚੀਜ (ਬਲੇਡ) ਨਾਲ ਲੜਕੇ ਤੇ ਹ.ਮ.ਲਾ ਕਰ ਦਿੱਤਾ ਅਤੇ ਉਸ ਨੂੰ ਲ.ਹੂ ਲੁਹਾਣ ਕਰ ਦਿੱਤਾ. ਇਸ ਨਾਲ ਲੜਕੇ ਦੀ ਹਾਲਤ ਕਾਫੀ ਗੰਭੀਰ ਹੋ ਗਈ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ.