ਇੱਕ ਬਹੁਤ ਹੀ ਹੈਰਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ. ਜਿਸ ਤੇ ਯਕੀਨ ਕਰਨਾ ਵੀ ਮੁਸ਼ਕਿਲ ਹੈ. ਲੜਕੀ ਜਿਸ ਨੂੰ ਪਤੀ ਸਮਝ ਕੇ ਮਨਾਉਂਦੀ ਰਹੀ ਸਾਰੀ ਰਾਤ ਸੁਹਾਗਰਾਤ, ਜਦੋਂ ਲਾਈਟ ਜਗਾਈ ਤਾਂ ਪਤਾ ਲੱਗਿਆ.
ਮਿਲੀ ਜਾਣਕਾਰੀ ਮੁਤਾਬਿਕ ਲੜਕੀ ਦਾ ਪਤੀ ਬਾਹਰ ਕੰਮ ਲਈ ਗਿਆ ਹੋਇਆ ਸੀ ਜਿ ਕਿ ਲੇਟ ਆਉਣ ਵਾਲਾ ਸੀ. ਜਿਸ ਕਾਰਨ ਮਹਿਲਾ ਨੇ ਗੇਟ ਖੁੱਲਾ ਛੱਡ ਕੇ ਸੌਣ ਦਾ ਫੈਸਲਾ ਕੀਤਾ. ਇਸੇ ਦੌਰਾਨ ਗੁਆਂਢੀ ਨੇ ਗੇਟ ਖੁੱਲਾ ਦੇਖਿਆ ਅਤੇ ਲਾਈਟਾਂ ਵੀ ਬੰਦ ਸਨ. ਇਸ ਦਾ ਫਾਇਦਾ ਚੱਕ ਕੇ ਗੁਆਂਢੀ ਔਰਤ ਦੇ ਕਮਰੇ ਵਿੱਚ ਦਾਖਲ ਹੋਇਆ ਜੋ ਕਿ ਸੁੱਤੀ ਪਈ ਸੀ. ਪਹਿਲਾਂ ਤਾਂ ਗੁਆਂਢੀ ਨੇ ਨਾਲ ਜਾ ਕੇ ਸੌਣ ਦਾ ਨਾਟਕ ਕੀਤਾ ਅਤੇ ਫਿਰ ਸੰ.ਬੰ.ਧ ਵੀ ਬਣਾ ਲਏ ਔਰਤ ਨੂੰ ਲੱਗਿਆ ਓਹ ਉਸਦਾ ਪਤਾ ਹੈ. ਪਰ ਜਦੋਂ ਲਾਈਟ ਜਗਾਈ ਤਾਂ ਗੁਆਢੀ ਨੂੰ ਨਾਲ ਦੇਖ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਸਾਰਾ ਕੁੱਝ ਪਤੀ ਨੂੰ ਦੱਸਿਆ. ਇਸ ਤੋਂ ਬਾਅਦ ਰਿਪੋਰਟ ਦਰਜ ਕਰਵਾਉਣ ਤੇ ਗੁਆਂਢੀ ਨੂੰ ਗਿ੍ਫਤਾਰ ਕਰ ਲਿਆ.