
ਇਸ ਗੱਲ ਤੇ ਯਕੀਨ ਕਰਨਾ ਬੜਾ ਮੁਸ਼ਕਿਲ ਹੈ ਕਿ ਪਾਏ ਹੋਏ ਪੁਰਾਣੇ ਕੱਪੜੇ ਵੀ ਕੋਈ ਖਰੀਦਦਾ ਹੈ. ਪਰ ਇਹ ਲੜਕੀ ਆਪਣੇ ਪੁਰਾਣੇ ਅੰਦਰੂਨੀ ਕੱਪੜੇ ਵੇਚ ਕੇ ਚਾਰ ਲੱਖ ਰੁਪਏ ਹਰ ਮਹੀਨੇ ਕਮਾ ਰਹੀ ਹੈ. ਜਾਣੋ ਅੱਗੇ ਪੂਰੀ ਕਹਾਣੀ
ਇਸ ਲੜਕੀ ਦੀ ਉਮਰ ਇੱਕੀ ਸਾਲ ਦੀ ਹੈ. ਲੜਕੀ ਨੇ ਦੱਸਿਆ ਕਿ ਪਹਿਲਾਂ ਉਸਨੇ ਅਜਿਹੀ ਵੈਬਸਾਈਟ ਲੱਭੀ ਜਿਸ ਉੱਪਰ ਲੋਕ ਲੜਕੀਆਂ ਦੇ ਪੁਰਾਣੇ ਅੰਦਰੂਨੀ ਕੱਪੜੇ ਖਰੀਦਦੇ ਹਨ. ਇਸ ਤੋਂ ਬਾਅਦ ਮੈਂ ਵੀ ਉਸ ਉੱਪਰ ਪ੍ਰੋਫਾਈਲ ਬਣਾਇਆ ਅਤੇ ਆਪਣੀ ਅੰਦਰੂਨੀ ਕੱਪੜਿਆ ਵਾਲੀ ਫੋਟੋ ਅੱਪਲੋਡ ਕੀਤੀ, ਮੈਨੂੰ ਕਾਫੀ ਡਰ ਵੀ ਲੱਗ ਰਿਹਾ ਸੀ. ਪਰ ਫਿਰ ਮੈਨੂੰ ਪਹਿਲੀ ਵਾਰ ਸੱਤ ਹਜਾਰ ਰੁਪਏ ਮਿਲੇ ਅਤੇ ਇਸ ਤੋਂ ਬਾਅਦ ਮੇਰਾ ਇਹ ਕੰਮ ਵੱਧਦਾ ਗਿਆ. ਉਸ ਨੇ ਦੱਸਿਆ ਕਿ ਹੁਣ ਉਸਦੀ ਕਮਾਈ ਹਰ ਮਹੀਨੇ ਚਾਰ ਲੱਖ ਰੁਪਏ ਹੈ. ਇਹ ਲੜਕੀ ਨਿਊ ਯੌਰਕ ਵਿੱਚ ਪੜਦੀ ਹੈ. ਇਸ ਦਾ ਨਾਂਮ ਟਟਿਆਣਾ ਬੀ ਹੈ.