Contact Us
Admin 22.03.19 01.22 PM 113586
ਜਾਣੋ ਲੜਕੀਆਂ ਦੀ ਯੋਨੀ ਦੀ ਗਹਿਰਾਈ ਕਿੰਨੀ ਹੁੰਦੀ ਹੈ

ਹਰ ਵਿਅਕਤੀ ਦੇ ਮਨ ਅੰਦਰ ਸੈਕਸ ਦੇ ਅੰਗਾਂ ਬਾਰੇ ਜਾਣਨ ਦੀ ਬਹੁਤ ਉਤਸੁਕਤਾ ਹੁੰਦੀ ਹੈ ਖਾਸਕਰ ਉਦੋਂ ਜਦੋਂ ਗੱਲ ਵਿਪਰੀਤ ਸੈਕਸ ਦੀ ਹੋਵੇ, ਇਸ ਲਈ ਅੱਜ ਅਸੀਂ ਤੁਹਾਨੂੰ ਲੜਕੀਆਂ ਦੀ ਯੋਨੀ ਦੀ ਗਹਿਰਾਈ ਬਾਰੇ ਦੱਸਣ ਜਾ ਰਹੇ ਹਾਂ.

ਜਿਸ ਤਰਾਂ ਉਮਰ ਦੇ ਹਿਸਾਬ ਨਾਲ ਆਦਮੀ ਦੇ ਲਿੰਗ ਦਾ ਸਾਈਜ ਬਦਲਦਾ ਰਹਿੰਦਾ ਹੈ ਉਸੇ ਤਰਾਂ ਲੜਕੀਆਂ ਦੀ ਯੋਨੀ ਵੀ ਉਮਰ ਦੇ ਹਿਸਾਬ ਨਾਲ ਬਦਲਦੀ ਰਹਿੰਦੀ ਹੈ. ਜਿਵੇਂ ਜਿਵੇਂ ਲੜਕੀਆਂ ਦੀ ਉਮਰ ਵਧਦੀ ਜਾਂਦੀ ਹੈ ਉਹਨਾਂ ਦੀ ਯੋਨੀ ਦੀ ਗਹਿਰਾਈ ਵੀ ਵਧਦੀ ਜਾਂਦੀ ਹੈ. ਇੱਕ ਬਾਲਗ (Adult) ਲੜਕੀ ਦੀ ਯੋਨੀ ਦੀ ਗਹਿਰਾਈ ਲੱਗਭੱਗ 3.5 ਤੋਂ 5.5 ਇੰਚ ਹੁੰਦੀ ਹੈ ਅਤੇ ਇੱਕ ਔਰਤ ਦੀ ਯੋਨੀ ਦੀ ਗਹਿਰਾਈ ਲੱਗਭੱਗ 6 ਇੰਚ ਹੁੰਦੀ ਹੈ. ਯੋਨੀ ਦੀ ਗਹਿਰਾਈ ਗਰਭ-ਅਵਸਥਾ ਜਾਂ ਡਲਿਵਰੀ ਦੇ ਦੌਰਾਨ ਬਦਲਦੀ ਰਹਿੰਦੀ ਹੈ.