Contact Us
Admin 18.09.24 02.43 PM 673992
ਰਾਤ ਨੂੰ ਬੇਟੀ ਦੇ ਕਮਰੇ ਚੋਂ ਆ ਰਹੀਆਂ ਸੀ ਅਵਾਜਾਂ ਮਾਂ ਨੇ ਦਰਵਾਜਾ ਖੋਲਿਆ ਤਾਂ ਦੇਖਿਆ ਵੀਹ ਸਾਲ ਦੀ ਧੀ ਨੁੰ ਉਸ ਦਾ ਬੋਆਏਫ੍ਰੈਂਡ ਬਿਨਾਂ ਕੱਪੜਿਆਂ

ਅੱਜ ਕੱਲ ਸਾਰੇ ਰਿਸ਼ਤੇ ਖਤਮ ਹੁੰਦੇ ਜਾਂ ਰਹੇ ਹਨ. ਅਜਿਹਾ ਹੀ ਕੁੱਝ ਇੱਕ ਕੁੜੀ ਨੇ ਆਪਣੀ ਮਾਂ ਨਾਲ ਕੀਤਾ ਜੋ ਕਿ ਸਭ ਨੂੰ ਹੈਰਾਨ ਕਰ ਦੇਵੇਗਾ. ਦਰਅਸਲ ਉਸਦੀ ਵੀਹ ਸਾਲ ਦੀ ਲੜਕੀ ਨੂੰ 34 ਸਾਲ ਦੇ ਮੁੰਡੇ ਨਾਲ ਪਿਆਰ ਹੋ ਗਿਆ ਇਸ ਤੋਂ ਬਾਅਦ.

ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਔਰਤ ਆਪਣੀ ਇੱਕ ਛੋਟੀ ਅਤੇ ਇੱਕ ਵੱਡੀ ਬੇਟੀ ਨਾਲ ਘਰ ਵਿੱਚ ਰਹਿੰਦੀ ਸੀ. ਅਚਾਨਕ ਉਸਦੀ ਸਵੇਰੇ ਚਾਰ ਵਜੇ ਜਾਗ ਖੁੱਲੀ ਤਾਂ ਉਸਨੂੰ ਵੱਡੀ ਬੇਟੀ ਦੇ ਕਮਰੇ ਵਿੱਚੋਂ ਕੁੱਝ ਅਵਾਜਾਂ ਸੁਣਾਈ ਦਿੱਤੀਆਂ. ਜਦੋਂ ਉਸਨੇ ਦਰਵਾਜਾ ਖੋਲ ਕੇ ਦੇਖਿਆ ਤਾਂ ਉਸਦੀ ਵੀਹ ਸਾਲ ਦੀ ਬੇਟੀ ਤੇ ਉਸਦਾ ਬੋਆਏਫ੍ਰੈਂਡ ਇਤਰਾਜਯੋਗ ਹਾਲਤ ਵਿੱਚ ਪਏ ਸਨ. ਔਰਤ ਨੇ ਗੁੱਸੇ ਵਿੱਚ ਚੀਕਣਾ ਸ਼ੁਰੂ ਕਰ ਦਿੱਤਾ. ਗੱਲ ਬਾਹਰ ਆ ਜਾਣ ਦੇ ਡਰੋਂ ਉਸਦੀ ਬੇਟੀ ਅਤੇ ਉਸਦੇ ਬੋਆਏਫ੍ਰੈਂਡ ਨੇ ਉਸਨੁੰ ਫਰਸ਼ ‘ਤੇ ਸੁੱਟ ਲਿਆ ਅਤੇ ਉਸਦਾ ਮੂੰਹ ਦਬਾ ਦਬਾ ਕੇ ਮਾ.ਰ ਦਿੱਤਾ. ਮੌ.ਤ ਤੋਂ ਬਾਅਦ ਉਨ੍ਹਾਂ ਨੇ ਖੁਦ.ਕੁਸ਼ੀ ਦਾ ਡਰਾਮਾ ਰਚਿਆ. ਪਰ ਜਦੋਂ ਛੋਟੀ ਬੱਚੀ ਨੇ ਇਹ ਸਭ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ ਤਾਂ ਕਤਲ ਦੀ ਗੁੱਥੀ ਸੁਲਝ ਗਈ. ਪੁਲਸ ਨੇ ਦੋਵਾਂ ਖਿਲਾਫ ਸ਼ਿਕਾਇਤ ਦਰਜ ਕਰਵਾ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ. ਇਹ ਘਟਨਾ ਮਹਾਰਾਸ਼ਟਰ ਦੀ ਹੈ.