
ਇੱਕ ਬਹੁਤ ਹੀ ਅਜੀਬ ਅਤੇ ਸ਼ਰਮਸਾਰ ਕਰ ਦੇਣ ਵਾਲੀ ਦੀ ਘਟਨਾ ਸਾਹਮਣੇ ਆਈ ਹੈ. ਜਿਸ ਵਿੱਚ ਆਦਮੀ ਨੇ ਆਪਣੀ ਪਤਨੀ ਨੂੰ ਵਿਆਹ ਦੇ ਦੋ ਦਿਨਾਂ ਬਾਅਦ ਤਲਾਕ ਦੇ ਦਿੱਤਾ ਕਿਉਂਕਿ ਉਸ ਨੂੰ ਇਹ ਸ਼ੱਕ ਸੀ ਕਿ ਲੜਕੀ ਨੇ ਪਹਿਲਾਂ ਸੰ.ਬੰ.ਧ ਬਣਾਏ ਹੋਏ ਸਨ. ਸੁਹਾਗਰਾਤ ਸਮੇਂ ਜੋ ਚਿੱਟੀ ਚਾਦਰ ਵਿਛਾਈ ਗਈ ਸੀ ਉਸ ਉੱਪਰ.
ਖੂ/ਨ ਦਾ ਕੋਈ ਵੀ ਦਾਗ ਨਹੀਂ ਸੀ. ਇਸ ਜਗ੍ਹਾ ਤੇ ਲੜਕੀ ਦਾ ਕੁਆਰਾਪਣ ਇਸ ਤਰਾਂ ਚੈਕ ਕੀਤਾ ਜਾਦਾਂ ਹੈ ਕਿ ਜੋ ਚਾਦਰ ਵਿਛਾਈ ਜਾਂਦੀ ਹੈ ਉਸ ਉੱਪਰ ਸੁਹਾਗਰਾਤ ਵੇਲੇ ਖੂ/ਨ ਦਾ ਕੋਈ ਦਾਗ ਹੋਣਾ ਚਾਹੀਦੀ ਹੈ. ਪਰ ਇਹ ਲੜਕੀ ਇਸ ਟੈਸਟ ਵਿੱਚ ਫੇਲ ਹੋ ਗਈ. ਅਤੇ ਜਦੋਂ ਮਾਮਲਾ ਪਿੰਡ ਦੀ ਪੰਚਾਇਤ ਕੋਲ ਗਿਆ ਤਾਂ ਪੰਚਾਇਤ ਨੇ ਤਲਾਕ ਦਾ ਫੈਸਲਾ ਸੁਣਾ ਦਿੱਤਾ. ਪਰ ਲੜਕੀ ਦਾ ਕਹਿਣਾ ਹੈ ਕਿ ਉਸ ਨਾਲ ਕਿਸੇ ਟੈਸਟ ਦੀ ਤਿਆਰੀ ਦੌਰਾਨ ਐਕਸਰਸਾਈਜ ਕਰਨ ਵੇਲੇ ਇਹ ਸਭ ਹੋ ਗਿਆ. ਇਹ ਘਟਨਾ ਮਹਾਰਾਸ਼ਟਰ ਦੇ ਨਾਸਿਕ ਦੀ ਹੈ.