Contact Us
Admin 08.10.24 11.31 AM 494758
ਬਾਥ.ਰੂਮ ਚ ਨਹਾ ਰਹੀ ਸੀ ਭਰਜਾਈ ਦੋ ਦਿਓਰਾਂ ਨੇ ਬਣਾ ਲਈ ਵੀ.ਡੀ.ਓ ਫਿਰ ਵਾਇਰਲ ਕਰਨ ਦੀ

ਇੱਕ ਬਹੁਤ ਹੀ ਦਿਲ ਦਹਿਲਾ ਦੇਣ ਵਾਲਾ ਮਮਾਲਾ ਸਾਹਮਣੇ ਆਇਆ ਹੈ. ਲੜਕੀ ਨੇ ਦੱਸਿਆ ਕਿ ਓਹ ਬਾਥਰੂਮ ਵਿੱਚ ਨਹਾ ਰਹੀ ਸੀ. ਅਤੇ ਮੇਰੇ ਦੋ ਦਿਓਰ ਲੁਕ ਛਿਪ ਕੇ ਅੰਦਰ ਆ ਗਏ. ਇਸ ਤੋਂ ਬਾਅਦ ਦੋਨਾਂ ਨੇ ਆਪਣੇ ਮੋਬਾਇਲ ਤੇ ਮੇਰੀ ਨਹਾਉਂਦੀ.

ਹੋਈ ਦੀ ਅਸ਼.ਲੀਲ ਵੀਡੀਓ ਬਣਾ ਲਈ. ਅਤੇ ਮੇਰੇ ਨਾਲ ਛੇੜਛਾੜ ਕਰਨ ਲੱਗੇ. ਜਦੋਂ ਮੈਂ ਓਹਨਾਂ ਨੂੰ ਸਮਝਾਇਆ ਤਾਂ ਮੈਨੂੰ ਵੀਡੀਓ ਵਾਇਰਲ ਕਰਨ ਦੀ ਧਮਕੀ ਦੇਣ ਲੱਗੇ. ਜਦੋਂ ਇਹ ਗੱਲ ਮੈਂ ਆਪਣੇ ਪਤੀ ਨੂੰ ਦੱਸੀ ਤਾਂ ਓਹ ਵੀ ਮੈਨੂੰ ਛੱਡ ਗਿਆ. ਇਸ ਘਟਨਾ ਤੋਂ ਬਾਅਦ ਪੀੜਤ ਮਹਿਲਾ ਨੇ ਹੁਣ ਐਸਪੀ ਅਤੇ ਕੋਰਟ ਮੈਜਿਸਟ੍ਰੇਟ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ. ਲੜਕੀ ਦਾ ਨਾਂ ਫਾਤਿਮਾ ਪ੍ਰਵੀਨ ਹੈ ਅਤੇ ਇਹ ਘਟਨਾ ਯੂਪੀ ਦੇ ਬਿਜਨੌਰ ਦੀ ਹੈ.