Contact Us
Admin 29.11.22 10.02 AM 76362
ਬਿਨਾਂ ਗੋਲੀ ਤੋਂ ਚਾਲੀ ਮਿੰਟ ਤੱਕ ਸੈਕਸ ਕਰਨ ਲਈ ਵਰਤੋ ਇਹ ਨਵੇਂ ਤਰੀਕੇ

ਇਹ ਤਾਂ ਸਭ ਨੂੰ ਹੀ ਪਤਾ ਹੈ ਕਿ ਸੈਕਸ ਦਾ ਆਨੰਦ ਤਾਂ ਹੀ ਮਿਲ ਸਕਦਾ ਹੈ ਜੇਕਰ ਸੈਕਸ ਦੌਰਾਨ ਕਾਫੀ ਟਾਈਮ ਲੱਗੇ ਮਤਲਬ ਜਲਦੀ ਵੀਰਜ ਨਾ ਨਿਕਲੇ ਪਰ ਅਫਸੋਸ ਅਜਿਹਾ ਜਿਆਦਾਤਰ ਲੋਕਾਂ ਨਾਲ ਨਹੀਂ ਹੁੰਦਾ ਉਹਨਾਂ ਦਾ ਵੀਰਜ ਬਹੁਤ ਜਲਦੀ ਨਿਕਲ ਜਾਂਦਾ ਹੈ ਨਾਂ ਤਾਂ ਉਹ ਖੁਸ ਸੈਕਸ ਦਾ ਆਨੰਦ ਲੈ ਪਾਊਂਦੇ ਹਨ ਅਤੇ ਨਾ ਹੀ ਔਰਤ ਨੂੰ ਸੈਕਸ ਦੀ ਸੰਤੁਸ਼ਟੀ ਦੇ ਪਾਉਂਦੇ ਹਨ ਇਸ ਲਈ ਅੱਜ ਅਸੀਂ ਤੁਾਹਨੁੰ ਉਹਨਾਂ ਤਰੀਕਿਆ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਸੈਕਸ ਦਾ ਟਾਈਮ ਵਧਾਉਣ ਵਿੱਚ ਬਹੁਤ ਹੀ ਜਿਆਦਾ ਅਸਰਦਾਰ ਹੁੰਦੇ ਹਨ.

ਸਭ ਤੋਂ ਪਹਿਲਾ ਤਰੀਕਾ ਹੈ ਜਦੋਂ ਵੀ ਸੈਕਸ ਸ਼ੁਰੂ ਕਰੋ ਇਸ ਨੂੰ ਧੀਮੀ ਗਤੀ ਤੋਂ ਹੀ ਸ਼ੁਰੂ ਕਰੋ ਬਾਅਦ ਵਿੱਚ ਇਸ ਦੀ ਸਪੀਡ ਤੇਜ ਕਰ ਸਕਦੇ ਹੋ ਕਿਉਂਕਿ ਜੇਕਰ ਆਦਮੀ ਸ਼ੁਰੂ ਵਿੱਚ ਹੀ ਸੈਕਸ ਜਲਦੀ ਜਲਦੀ ਸ਼ੁਰੂ ਕਰ ਦਿੰਦਾ ਹੈ ਤਾਂ ਇਸ ਨਾਲ ਦਿਮਾਗ ਨੂੰ ਜਲਦੀ ਵੀਰਜ ਨਿਕਲਣ ਦੇ ਸਿਗਨਲ ਪਹੁੰਚਦੇ ਹਨ ਜਿਸ ਨਾਲ ਵੀਰਜ ਛੇਤੀ ਹੀ ਨਿਕਲ ਜਾਂਦਾ ਹੈ.

ਦੂਜਾ ਤਰੀਕਾ ਹੈ ਸੈਕਸ ਪੋਜੀਸ਼ਨ ਵਿੱਚ ਬਦਲਾਵ ਜਦੋਂ ਵੀ ਤੁਹਾਡਾ ਵੀਰਜ ਨਿਕਲਣ ਲੱਗੇ ਤਾਂ ਤੁਸੀਂ ਸੈਕਸ ਦੀ ਪੋਜੀਸ਼ਨ ਬਦਲ ਲਵੋ ਇਸ ਨਾਲ ਵੀ ਵੀਰਜ ਨਿਕਲਣ ਵਿੱਚ ਦੇਰੀ ਹੁੰਦੀ ਹੈ.

ਤੀਜਾ ਤਰੀਕਾ ਹੈ ਜਦੋਂ ਵੀ ਤੁਹਾਨੂੰ ਲੱਗੇ ਕਿ ਤੁਸੀਂ ਚਰਮ ਸੀਮਾ ਤੱਕ ਪਹੁੰਚਣ ਵਾਲੇ ਹੋ ਤਾਂ ਸੈਕਸ ਨੁੰ ਕੁੱਝ ਸਮੇਂ ਲਈ ਰੋਕ ਦਿਓ ਇਸ ਸਮੇਂ ਦੌਰਾਨ ਤੁਸੀਂ ਆਪਣੇ ਪਾਰਟਨਰ ਨਾਲ ਰੋਮਾਂਸ ਕਰ ਸਕਦੇ ਹੋ ਇਸ ਤੋਂ ਬਾਅਦ ਫਿਰ ਤੋਂ ਸੈਕਸ ਸ਼ੁਰੂ ਕਰ ਦਿਓ.

ਚੌਥਾ ਤਰੀਕਾ ਹੈ ਮੋਟੇ ਕੰਡੋਮ ਦਾ ਇਸਤੇਮਾਲ ਕਰੋ ਆਮ ਤੌਰ ਤੇ ਆਦਮੀ ਸੈਕਸ ਦੇ ਲਈ ਪਤਲੇ ਕੰਡੋਮ ਦਾ ਜਿਆਦਾ ਇਸਤੇਮਾਲ ਕਰਦੇ ਹਨ ਪਰ ਜੇਕਰ ਤੁਹਾਡਾ ਵੀਰਜ ਬਹੁਤ ਜਲਦੀ ਨਿਕਲਦਾ ਹੈ ਤਾਂ ਤੁਸੀਂ ਮੋਟੇ ਕੰਡੋਮ ਦਾ ਇਸਤੇਮਾਲ ਕਰੋ ਇਸ ਨਾਲ ਲਿੰਗ ਦੀ ਸੰਵੇਦਨਾ ਘੱਟ ਜਾਂਦੀ ਹੈ ਅਤੇ ਜਲਦੀ ਵੀਰਜ ਨਹੀਂ ਨਿਕਲਦਾ.

ਪੰਜਵਾਂ ਆਖਰੀ ਤਰੀਕਾ ਹੈ ਅਸੰਵੇਦਨਸ਼ੀਲ ਕ੍ਰੀਮ ਦਾ ਇਸਤੇਮਾਲ ਕਰੋ ਜੇਕਰ ਤੁਸੀਂ ਚਾਹੋ ਤਾਂ ਬਜਾਰ ਵਿੱਚੋਂ ਅਸੰਵੇਦਨਸ਼ੀਲ ਕ੍ਰੀਮ ਵੀ ਖਰੀਦ ਸਕਦੇ ਹੋ ਇਸ ਨੂੰ ਲਿੰਗ ਉੱਪਰ ਲਗਾਉਣ ਨਾਲ ਕਾਫੀ ਟਾਈਮ ਤੱਕ ਵੀਰਜ ਨਹੀਂ ਨਿਕਲਦਾ.