
ਹਸਤਮੈਥੁਨ ਯੋਨ ਕਿਰਿਆ ਦਾ ਇੱਕ ਹਿੱਸਾ ਹੈ, ਖਾਸ ਕਰਕੇ ਯੁਵਾ ਵਰਗ ਯੋਨ ਸੁੱਖ ਦੀ ਪ੍ਰਾਪਤੀ ਲਈ ਹਸਤਮੈਥੁਨ ਕਰਦੇ ਹਨ. ਕਿਸੇ ਹੱਦ ਤੱਕ ਹਸਤਮੈਥੁਨ ਠੀਕ ਹੁੰਦਾ ਹੈ ਪਰ ਜਿਆਦਾ ਹਸਤਮੈਥੁਨ ਕਮਜੋਰੀ ਦਾ ਕਾਰਨ ਬਣ ਜਾਂਦਾ ਹੈ. ਜੇਕਰ ਲੰਬੇ ਸਮੇਂ ਤੱਕ ਜਿਆਦਾ ਹਸਤਮੈਥੁਨ ਕੀਤਾ ਜਾਵੇ ਤਾਂ ਇਸ ਦੇ ਨਤੀਜੇ ਕਾਫੀ ਗੰਭੀਰ ਹੋ ਜਾਂਦੇ ਹਨ.
ਹਸਤਮੈਥੁਨ ਨਾਲ ਹੋਣ ਵਾਲੇ ਨੁਕਸਾਨ: ਕਮਜੋਰੀ ਜਾਂ ਥਕਾਨ, ਯਾਦਸ਼ਕਤੀ ਦਾ ਕਮਜੋਰ ਹੋਣਾ, ਵਾਲਾਂ ਦਾ ਝੜਨਾ, ਸ਼ਰੀਰ ਦਾ ਪਤਲਾ ਹੋਣਾ, ਵੀਰਜ ਦਾ ਪਤਲਾ ਹੋਣਾ, ਲਿੰਗ ਦਾ ਖੜਾ ਨਾਂ ਹੋਣਾ, ਸ਼ੀਘਰਪਤਨ ਹੋਣਾ.
ਇਸ ਦਾ ਇਲਾਜ: ਹਸਤਮੈਥੁਨ ਨਾਲ ਆਈ ਕਮਜੋਰੀ ਨੂੰ ਠੀਕ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਸ ਨੂੰ ਬੰਦ ਕਰਨਾ ਹੋਵੇਗਾ. ਇਸ ਤੋਂ ਬਾਅਦ ਹਰ ਰੋਜ 4-5 ਬਦਾਮ ਜਰੂਰ ਖਾਓ ਜਾਂ ਫਿਰ ਬਾਦਾਮ ਵਾਲਾ ਦੁੱਧ ਪੀਓ. ਅਦਰਕ ਨੂੰ ਆਪਣੇ ਆਹਾਰ ਵਿੱਚ ਸ਼ਾਮਿਲ ਕਰੋ, ਹਰ ਰੋਜ 2 ਗਿਲਾਸ ਦੁਧ ਪੀਓ, ਵੱਧ ਤੋਂ ਵੱਧ ਪਾਣੀ ਪੀਓ, ਘੱਟੋ ਤੋਂ ਘੱਟ ਇੱਕ ਸੇਬ ਹਰ ਰੋਜ ਖਾਓ, ਮਹੀਨੇ ਵਿੱਚ 1-2 ਤੋਂ ਵਾਰ ਤੋਂ ਵੱਧ ਹਸਤਮੈਥੁਨ ਨਾਂ ਕਰੋ, ਅਸ਼ਲੀਲ ਫਿਲਮਾਂ ਦੇਖਣੀਆਂ ਬੰਦ ਕਰੋ, ਆਪਣੇ ਦਿਮਾਗ ਨੂੰ ਵਿਅਸਤ ਰੱਖੋ ਤਾਂ ਕਿ ਤੁਹਾਡੇ ਦਿਮਾਗ ਵਿੱਚ ਸੈਕਸ ਪ੍ਰਤੀ ਖਿਆਲ ਨਾ ਆਉਣ.