ਭਾਰਤ ਵਿੱਚ ਇਸ ਗੱਲ ਬਾਰੇ ਬਹੁਤ ਸੋਚਿਆ ਜਾਂਦਾ ਹੈ ਕਿ ਲੜਕੀ ਨੇ ਪਹਿਲਾਂ ਸੈਕਸ ਹੈ ਜਾਂ ਨਹੀਂ, ਹਰ ਇੱਕ ਲੜਕੇ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕਿ ਜਿਸ ਲੜਕੀ ਨਾਲ ਉਸ ਦਾ ਵਿਆਹ ਹੋਵੇਗਾ ਉਹ ਵਰਜਿਨ ਹੋਵੇਗੀ ਜਾਂ ਨਹੀਂ. ਮਤਲਬ ਉਸ ਨੇ ਪਹਿਲਾਂ ਸੈਕਸ ਕੀਤਾ ਹੋਵੇਗਾ ਜਾਂ ਨਹੀਂ.
ਭਾਰਤ ਵਿੱਚ ਇਸ ਗੱਲ ਨੂੰ ਲੈ ਕੇ ਲੋਕ ਬਹੁਤ ਚਿੰਤਤ ਹੁੰਦੇ ਹਨ, ਅੱਜ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਕਿ ਇਸ ਤਰਾਂ ਦੇ ਕਿਹੜੇ ਤਰੀਕੇ ਹਨ ਜਿੰਨਾਂ ਨਾਲ ਇਹ ਪਤਾ ਕੀਤਾ ਜਾ ਸਕਦਾ ਹੈ ਕਿ ਲੜਕੀ ਨੇ ਪਹਿਲਾਂ ਸੈਕਸ ਕੀਤਾ ਹੈ ਜਾਂ ਨਹੀਂ. ਇਸ ਵਿੱਚ ਦੋ ਟਾਈਪ ਦੀਆਂ ਕੁੜੀਆਂ ਆਉਂਦੀਆਂ ਹਨ, ਪਹਿਲੀ ਜਿਸ ਵਿੱਚ ਕੁੱਝ ਲੜਕੀਆਂ ਵਿਆਹ ਤੋਂ ਪਹਿਲਾਂ ਕਿਸੇ ਲੜਕੇ ਦੇ ਟੱਚ ਵਿੱਚ ਨਹੀਂ ਆਉਦੀਆਂ ਜੇਕਰ ਆਉਦੀਆਂ ਹਨ ਤਾਂ ਉਹ ਸਿਰਫ ਕਿੱਸ ਜਾਂ ਰੋਮਾਂਸ ਤੱਕ ਹੀ ਸੀਮਿਤ ਰਹਿ ਜਾਂਦੀਆਂ ਹਨ. ਜਿਹੜੀਆਂ ਲੜਕੀਆਂ ਇਸ ਕੈਟਾਗਿਰੀ ਵਿੱਚ ਆਉਂਦੀਆਂ ਹਨ ਉਹਨਾਂ ਨੂੰ ਪਹਿਲੀ ਵਾਰ ਸੈਕਸ ਦੌਰਾਨ ਖੂਨ ਆ ਸਕਦਾ ਹੈ. ਪਰ ਇਸਦਾ ਮਤਲਬ ਇਹ ਨਹੀਂ ਕਿ ਜੋ ਲੜਕੀ ਪਹਿਲੀ ਵਾਰ ਸੈਕਸ ਕਰਦੀ ਹੈ ਉਸਨੂੰ ਖੂਨ ਜਰੂਰ ਆਵੇਗਾ, ਖੂਨ ਆਉਣ ਦਾ ਕਾਰਨ ਪਹਿਲੀ ਵਾਰ ਸੈਕਸ ਦੋਰਾਨ ਝਿੱਲੀ (ਹਾਈਮਨ) ਦਾ ਫਟਣਾ ਹੈ. ਪਰ ਕਈ ਵਾਰ ਕਿਸੇ ਹੋਰ ਕਾਰਨਾਂ ਦੇ ਕਾਰਨ ਵੀ ਸੈਕਸ ਤੋਂ ਬਿਨਾਂ ਹੀ ਹਾਈਮਨ ਫਟ ਸਕਦੀ ਹੈ.
ਦੂਜੀ ਕੈਟਾਗਿਰੀ ਵਿੱਚ ਉਹ ਲੜਕੀਆਂ ਆਉਂਦੀਆਂ ਹਨ, ਜੋ ਕਿ ਵਿਆਹ ਤੋਂ ਪਹਿਲਾਂ ਹੀ ਸ਼ਰੀਰਕ ਸਬੰਧ ਬਣਾ ਲੈਂਦੀਆਂ ਹਨ, ਪਰ ਇਸ ਤੋਂ ਬਾਅਦ ਜੇਕਰ ਉਹ ਕਾਫੀ ਸਮਾਂ ਸੈਕਸ ਨਹੀਂ ਕਰਦੀਆਂ ਤਾਂ ਉਹਨਾਂ ਦੀ ਯੋਨੀ ਪਹਿਲਾਂ ਵਾਲੀ ਸ਼ੇਪ ਵਿੱਚ ਆ ਜਾਂਦੀ ਹੈ. ਮਤਲਬ ਉਹਨਾਂ ਦੀ ਯੋਨੀ ਦੀ ਟਾਈਟਨੈਸ ਪਹਿਲਾਂ ਦੀ ਤਰਾਂ ਬਰਕਰਾਰ ਰਹਿੰਦੀ ਹੈ. ਅਤੇ ਵਿਆਹ ਤੋਂ ਬਾਅਦ ਸੈਕਸ ਦੌਰਾਨ ਅਜਿਹਾ ਲੱਗਦਾ ਹੈ ਕਿ ਉਹਨਾਂ ਨੇ ਪਹਿਲਾਂ ਸੈਕਸ ਨਹੀਂ ਕੀਤਾ ਹੈ. ਜੇਕਰ ਅਸੀਂ ਇਹ ਸੋਚੀਏ ਕਿ ਕੋਈ ਇਸ ਤਰਾਂ ਦਾ ਤਰੀਕਾ ਹੈ ਜਿਸ ਨਾਲ 100% ਪਤਾ ਲੱਗ ਸਕੇ ਕਿ ਲੜਕੀ ਵਰਜਿਨ ਹੈ ਜਾਂ ਨਹੀਂ ਤਾਂ ਇਸ ਦਾ ਉੱਤਰ ਹੈ ਕਿ ਇਸ ਤਰਾਂ ਦਾ ਕੋਈ ਤਰੀਕਾ ਨਹੀਂ ਜਿਸ ਨਾਲ ਇਸ ਗੱਲ ਦਾ ਪਤਾ ਲਗਾਇਆ ਜਾ ਸਕੇ. ਇਹ ਤਾਂ ਸਿਰਫ ਲੜਕੀ ਨੂੰ ਹੀ ਪਤਾ ਹੁੰਦਾ ਹੈ. ਉਸਨੂੰ ਚਾਹੀਦਾ ਹੈ ਕਿ ਉਹ ਆਪਣੇ ਪਾਰਟਨਰ ਪ੍ਰਤੀ ਵਫਾਦਾਰ ਰਹੇ ਅਤੇ ਵਿਆਹ ਤੋਂ ਪਹਿਲਾਂ ਸੈਕਸ ਨਾਂ ਕਰੇ.