ਹਰ ਇੱਕ ਵਿਅਕਤੀ ਦੇ ਮਨ ਅੰਦਰ ਸੈਕਸ ਬਾਰੇ ਜਾਣਨ ਦੀ ਜਗਿਆਸਾ ਬਣੀ ਰਹਿੰਦੀ ਹੈ. ਉਸਦੇ ਮਨ ਵਿੱਚ ਸੈਕਸ ਨੂੰ ਲੈ ਕੇ ਕਈ ਕਿਸਮ ਦੇ ਸਵਾਲ ਉਪਜਦੇ ਰਹਿੰਦੇ ਹਨ ਜਿਹਨਾਂ ਦੇ ਉਤਰ ਲੱਭਣ ਦੀ ਉਹ ਬਹੁਤ ਕੋਸ਼ਿਸ਼ ਕਰਦੇ ਹਨ. ਉਹਨਾਂ ਵਿੱਚੋਂ ਹੀ ਇਕ ਸਵਾਲ ਹੈ ਕਿੰਨਾਂ ਸੈਕਸ ਦਾ ਟਾਈਮ? ਜਿਆਦਾਤਰ ਆਦਮੀ ਇਸ ਬਾਰੇ ਸੋਚਦੇ ਰਹਿੰਦੇ ਹਨ.
ਇਸ ਸਵਾਲ ਉੱਤਰ ਜਾਣਨ ਤੋਂ ਪਹਿਲਾ ਇਹ ਜਾਣਨਾ ਜਰੂਰੀ ਹੈ ਕਿ ਸੈਕਸ ਦੇ ਜਿਆਦਾ ਟਾਈਮ ਲੱਗਣ ਨਾਲ ਆਦਮੀ ਕਦੇ ਵੀ ਸੈਕਸ ਦਾ ਜਿਆਦਾ ਆਨੰਦ ਨਹੀਂ ਲੈ ਸਕਦੇ ਕਿਉਂਕਿ ਲਗਾਤਾਰ ਲੰਬਾ ਸਮਾਂ ਸੈਕਸ ਕਰਨਾ ਬਹੁਤ ਮੁਸ਼ਕਿਲ ਅਤੇ ਔਰਤ ਨੂੰ ਸੈਕਸ ਦਾ ਜਿਆਦਾ ਸਮਾਂ ਪਸੰਦ ਨਹੀਂ ਹੁੰਦਾ. ਜੇਕਰ ਸੈਕਸ ਦੇ ਸਹੀ ਸਮੇਂ ਦੀ ਗੱਲ ਕਰੀਏ ਤਾਂ ਇਸ ਸੱਤ ਤੋਂ ਦਸ ਮਿੰਟ ਦਾ ਹੁੰਦਾ ਹੈ. ਦਸ ਮਿੰਟ ਤੋਂ ਲੰਬੇ ਸੈਕਸ ਤੋਂ ਬਾਅਦ ਔਰਤਾਂ ਸੈਕਸ ਤੋਂ ਬੋਰ ਹੋਣ ਲੱਗਦੀਆਂ ਹਨ. ਜੇਕਰ ਤੁਸੀਂ ਸੈਕਸ ਤੋਂ ਪਹਿਲਾਂ ਕੁਝ ਸਮਾਂ ਫੋਰਪਲੇਅ ਬਿਤਾਉਂਦੇ ਹੋ ਤਾਂ ਉਹ ਵੱਖਰੀ ਗੱਲ ਪਰ ਸੈਕਸ ਦਾ ਅਸਲ ਟਾਈਮ ਸੱਤ ਤੋਂ ਦਸ ਮਿੰਟ ਹੀ ਹੈ. ਇਸ ਨਾਲ ਔਰਤ ਅਤੇ ਆਦਮੀ ਦੋਵੇ ਹੀ ਸੰਤੁਸ਼ਟ ਹੋ ਜਾਂਦੇ ਹਨ. ਦਸ ਮਿੰਟ ਤੋਂ ਬਾਅਦ ਜਿਵੇਂ ਜਿਵੇਂ ਸੈਕਸ ਦਾ ਟਾਈਮ ਵੱਧਦਾ ਜਾਦਾ ਹੈ ਉਵੇਂ ਉਂਵੇ ਹੀ ਸੈਕਸ ਦਾ ਆਨੰਦ ਘੱਟਦਾ ਜਾਂਦਾ ਹੈ.