Contact Us
Admin 31.10.22 12.42 PM 393228
ਇਹ ਚੀਜ ਬੋਲ ਕੇ ਕਰੋ ਸੈਕਸ ਲੜਕੀ ਦਾ ਹੋ ਜਾਵੇਗਾ ਬੁਰਾ ਹਾਲ ਪਰ ਤੁਹਾਡਾ ਵੀਰਜ ਨਹੀਂ ਨਿਕਲੇਗਾ

ਅਕਸਰ ਹੀ ਆਦਮੀ ਸੈਕਸ ਦਾ ਟਾਈਮ ਵਧਾਉਣ ਬਾਰੇ ਸੋਚਦੇ ਰਹਿੰਦੇ ਹਨ, ਇਸ ਦੇ ਲਈ ਓਹ ਤਰਾਂ ਦੀਆਂ ਦਵਾਈਆਂ (ਗੋਲੀਆਂ, ਕੈਪਸੂਲ, ਕਰੀਮਾਂ, ਸਪ੍ਰੇਅ) ਆਦਿ ਦਾ ਇਸਤੇਮਾਲ ਕਰਦੇ ਹਨ, ਜੋ ਕਿ ਸੈਕਸ ਲਾਈਫ ਨੂੰ ਬਰਬਾਦ ਕਰ ਦਿੰਦੀਆਂ ਹਨ. ਪਰ ਅਜ ਅਸੀਂ ਤੁਹਾਨੂੰ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋ ਨਾਲ ਤੁਸੀਂ ਜਦੋਂ ਚਾਹੋ ਉਦੋਂ ਹੀ ਵੀਰਜ ਬਾਹਰ ਕੱਢ ਸਕੋਗੇ. ਇਹ ਤਰੀਕਾ ਹੇਠ ਲਿਖੇ ਅਨੁਸਾਰ ਹੈ.

ਇਹ ਇਹ ਇੱਕ ਅਜਿਹਾ ਤਰੀਕਾ ਹੈ ਜਿਸ ਦੇ ਨਾਲ ਤੁਸੀਂ ਆਪਣੇ ਵੀਰਜ ਨੂੰ ਅੱਧੇ ਘੰਟੇ ਤੱਕ ਵੀ ਰੋਕ ਸਕਦੇ ਹੋ. ਜਦੋਂ ਵੀ ਤੁਸੀਂ ਸੈਕਸ ਕਰ ਰਹੇ ਹੁੰਦੇ ਹੋ ਤਾਂ ਆਪਣੇ ਧਿਆਨ ਨੂੰ ਕਿਸੇ ਹੋਰ ਜਗ੍ਹਾ ਤੇ ਇਕਾਗਰ ਕਰੋ. ਮਤਲਬ ਸੈਕਸ ਦੌਰਾਨ ਆਪਣੇ ਮਨ ਨੂੰ ਕਿਸੇ ਹੋਰ ਖਿਆਲਾਂ ਵੱਲ ਲੈ ਜਾਵੋ ਜਾਂ ਇਸਦੇ ਲਈ ਤੁਸੀਂ ਉਲਟੀ ਗਿਣਤੀ ਦਾ ਵੀ ਇਸਤੇਮਾਲ ਕਰ ਸਕਦੇ ਹੋ ਜਿਸ ਨਾਲ ਤੁਹਾਡਾ ਮਨ ਕਿਸੇ ਹੋਰ ਦਿਸ਼ਾ ਵੱਲ ਚਲਾ ਜਾਵੇਗਾ ਅਤੇ ਸੈਕਸ ਦੌਰਾਨ ਬਹੁਤ ਜਿਆਦਾ ਟਾਈਮ ਲੱਗੇਗਾ.