Contact Us
  0°C
mode_comment Editor calendar_month 22.08.24  watch_later 07.24 PM  timeline 1017060  numbers 21
ਪਤਨੀ ਨੂੰ ਹਰ ਰੋਜ ਹੋਟਲ ਚ ਭੇਜ ਪਤੀ ਕਮਾਉਂਦਾ ਸੀ ਰੋਜਾਨਾ ਪੰਜ ਹਜਾਰ ਫਿਰ ਇੱਕ ਦਿਨ

ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ. ਜਿਸ ਵਿੱਚ ਪਤੀ ਆਪਣੀ ਪਤਨੀ ਨੂੰ ਹੋਟਲ ਵਿੱਚ ਭੇਜ ਕੇ ਦੇਹ ਵ.ਪਾ.ਰ ਦਾ ਧੰਦਾ ਕਰਵਾਉਂਦਾ ਸੀ. ਅਤੇ ਰੋਜਾਨਾ ਲੱਗਭੱਗ ਪੰਜ ਹਜਾਰ ਰੁਪਏ ਤੱਕ ਕਮਾਈ ਕਰਦਾ ਸੀ. ਪੂਰਾ ਮਾਮਲਾ ਇਸ ਤਰਾਂ ਸੀ.

ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਉਸ ਤੋਂ ਧੱਕੇ ਨਾਲ ਇਹ ਸਭ ਕਰਵਾਉਂਦਾ ਸੀ. ਓਹ ਇਸ ਵਿੱਚੋਂ ਬਾਹਰ ਨਿਕਲਣਾ ਚਾਹੰਦੀ ਸੀ ਪਰ ਉਸਦਾ ਪਤੀ ਜਬਰਦਸਤੀ ਅਤੇ ਕੁੱਟਮਾਰ ਕਰਦਾ ਸੀ. ਬਸ ਫੇਰ ਓਹ ਗ੍ਰਹਸਤੀ ਬਚਾਉਣ ਦੇ ਚੱਕਰ ਵਿੱਚ ਚਲੀ ਜਾਂਦੀ ਸੀ. ਓਹ ਛੇ ਮਹੀਨਿਆਂ ਤੋਂ ਅਜਿਹਾ ਕਰ ਰਿਹਾ ਸੀ. ਪਿਛਲੇ ਐਤਵਾਰ ਉਸ ਨੇ ਜਾਣ ਤੋਂ ਮਨਾ ਕਰ ਦਿੱਤਾ ਇਸ ਝਗੜੇ ਦੌਰਾਨ ਪਤੀ ਨੇ ਗੁੱਸੇ 'ਚ ਆ ਕੇ ਉਸ 'ਤੇ ਗਰਮ ਪਾਣੀ ਸੁੱਟ ਦਿੱਤਾ. ਮਹਿਲਾ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ. ਪਰ ਪਤੀ ਦਾ ਕਹਿਣਾ ਹੈ ਕਿ ਔਰਤ ਬਿਨਾਂ ਦੱਸੇ ਪਿਛਲੇ ਪੰਜ ਦਿਨਾਂ ਤੋਂ ਘਰ ਨਹੀਂ ਸੀ. ਇਸ ਤੋਂ ਪਤੀ ਨਾਰਾਜ਼ ਸੀ. ਅੱਜ ਪਤਨੀ ਘਰ ਆਈ. ਇਸ ਦੌਰਾਨ ਪਤੀ ਨੇ ਗੁੱਸੇ 'ਚ ਇਹ ਕਦਮ ਚੁੱਕਿਆ. ਇਹ ਘਟਨਾ ਹਿਮਾਚਲ ਦੀ ਹੈ.

Popular Post
Advertisement
Trending